Showing posts with label Politics. Show all posts
Showing posts with label Politics. Show all posts

ਸੂਬੇ 'ਚ ਹਰੇਕ ਉਦਯੋਗ ਦੀ ਲੋੜ ਅਨੁਸਾਰ ਸਕਿੱਲ ਸੈਂਟਰ ਖੋਲੇ ਜਾਣਗੇ-ਤਕਨੀਕੀ ਸਿੱਖਿਆ ਅਤੇ ਸਿਖ਼ਲਾਈ ਮੰਤਰੀ -ਉਦਯੋਗਾਂ ਦੀ ਲੋੜ ਮੁਤਾਬਿਕ ਆਈ.ਟੀ.ਆਈਜ਼ ਦੇ ਸਿਲੇਬਸ ਨੂੰ ਅਪਗ੍ਰੇਡ ਕੀਤਾ ਜਾਵੇਗਾ-ਚਰਨਜੀਤ ਸਿੰਘ ਚੰਨੀ -ਮੈਗਾ ਰੋਜ਼ਗਾਰ ਮੇਲੇ ਵਿੱਚ 73 ਨਾਮੀਂ ਉਦਯੋਗਿਕ ਇਕਾਈਆਂ ਨੇ ਭਾਗ ਲਿਆ ਅਤੇ 1680 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਸੂਬੇ 'ਚ ਹਰੇਕ ਉਦਯੋਗ ਦੀ ਲੋੜ ਅਨੁਸਾਰ ਸਕਿੱਲ ਸੈਂਟਰ ਖੋਲੇ ਜਾਣਗੇ-ਤਕਨੀਕੀ ਸਿੱਖਿਆ ਅਤੇ ਸਿਖ਼ਲਾਈ ਮੰਤਰੀ -ਉਦਯੋਗਾਂ ਦੀ ਲੋੜ ਮੁਤਾਬਿਕ ਆਈ.ਟੀ.ਆਈਜ਼ ਦੇ ਸਿਲੇਬਸ ਨੂੰ ਅਪਗ੍ਰੇਡ ਕੀਤਾ ਜਾਵੇਗਾ-ਚਰਨਜੀਤ ਸਿੰਘ ਚੰਨੀ -ਮੈਗਾ ਰੋਜ਼ਗਾਰ ਮੇਲੇ ਵਿੱਚ 73 ਨਾਮੀਂ ਉਦਯੋਗਿਕ ਇਕਾਈਆਂ ਨੇ ਭਾਗ ਲਿਆ ਅਤੇ 1680 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ

- ਚੰਨੀ ਵੱਲੋਂ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਦੇ ਉੱਦਮ ਦੀ ਸ਼ਲਾਘਾ ਅਤੇ ਹੋਰਨਾਂ ਐਸੋਸੀਏਸ਼ਨਾਂ ਨੂੰ ਵੀ ਅਜਿਹੇ ਰੋਜ਼ਗਾਰ ਮੇਲੇ ਲਗਾਉਣ ਦੀ...

Read more »
May 15, 2018

ਲੋਕ ਸਭਾ ਮੈਂਬਰ ਅਤੇ ਮੇਅਰ ਨੇ ਨੁਕਸਾਨੇ ਗਏ ਗਿੱਲ ਫਲਾਈਓਵਰ ਦਾ ਜਾਇਜ਼ਾ ਲਿਆ -ਉੱਚ ਪੱਧਰੀ ਕਮੇਟੀ ਕਰੇਗੀ ਜਾਂਚ-ਰਵਨੀਤ ਸਿੰਘ ਬਿੱਟੂ ਲੋਕ ਸਭਾ ਮੈਂਬਰ ਅਤੇ ਮੇਅਰ ਨੇ ਨੁਕਸਾਨੇ ਗਏ ਗਿੱਲ ਫਲਾਈਓਵਰ ਦਾ ਜਾਇਜ਼ਾ ਲਿਆ -ਉੱਚ ਪੱਧਰੀ ਕਮੇਟੀ ਕਰੇਗੀ ਜਾਂਚ-ਰਵਨੀਤ ਸਿੰਘ ਬਿੱਟੂ

ਲੁਧਿਆਣਾ , 14 ਮਈ ( ਹਾਰਦਿਕ ਕੁਮਾਰ )- ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਨਗਰ ਨਿਗਮ ਲੁਧਿਆਣਾ ਦੇ ਮੇਅਰ ਸ੍ਰ. ਬਲਕਾਰ ਸਿੰਘ ਸੰਧੂ , ਕਮਿਸ਼ਨਰ ਸ੍ਰ. ਜ...

Read more »
May 14, 2018

ਹਲਕਾ ਆਤਮ ਨਗਰ ਵਿੱਚ 6.99 ਕਰੋੜ ਰੁਪਏ ਦੇ ਵਿਕਾਸ ਕਾਰਜ ਸ਼ੁਰੂ -ਵਿਕਾਸ ਦੀ ਹਨੇਰੀ ਹੁਣ ਰੁਕਣ ਵਾਲੀ ਨਹੀਂ-ਰਵਨੀਤ ਸਿੰਘ ਬਿੱਟੂ -ਅਕਾਲੀਆਂ 'ਤੇ ਸਿੱਖ ਇਤਿਹਾਸ ਨੂੰ ਮਜ਼ਬੂਤ ਕਰਨ ਦੀ ਬਿਜਾਏ 'ਬਾਦਲਾਂ' ਅਤੇ 'ਮਜੀਠੀਆ' ਦਾ ਇਤਿਹਾਸ ਬਣਾਉਣ 'ਤੇ ਜ਼ੋਰ ਦੇਣ ਦਾ ਦੋਸ਼ ਹਲਕਾ ਆਤਮ ਨਗਰ ਵਿੱਚ 6.99 ਕਰੋੜ ਰੁਪਏ ਦੇ ਵਿਕਾਸ ਕਾਰਜ ਸ਼ੁਰੂ -ਵਿਕਾਸ ਦੀ ਹਨੇਰੀ ਹੁਣ ਰੁਕਣ ਵਾਲੀ ਨਹੀਂ-ਰਵਨੀਤ ਸਿੰਘ ਬਿੱਟੂ -ਅਕਾਲੀਆਂ 'ਤੇ ਸਿੱਖ ਇਤਿਹਾਸ ਨੂੰ ਮਜ਼ਬੂਤ ਕਰਨ ਦੀ ਬਿਜਾਏ 'ਬਾਦਲਾਂ' ਅਤੇ 'ਮਜੀਠੀਆ' ਦਾ ਇਤਿਹਾਸ ਬਣਾਉਣ 'ਤੇ ਜ਼ੋਰ ਦੇਣ ਦਾ ਦੋਸ਼

ਲੁਧਿਆਣਾ , 11 ਮਈ ( ਅਮਨਦੀਪ ਸਿੰਘ   )-'' ਨਗਰ ਨਿਗਮ ਦੀ ਨਵੀਂ ਟੀਮ ਦੇ ਗਠਨ ਉਪਰੰਤ ਸ਼ਹਿਰ ਲੁਧਿਆਣਾ ਦੇ ਵਿਕਾਸ ਕਾਰਜ ਤੇਜ਼ ਗਤੀ ਨਾਲ ਚਾਲੂ ਕਰ ਦਿੱਤੇ...

Read more »
May 11, 2018

ਲੁਧਿਆਣਾ ਸਿਲੰਡਰ ਧਮਾਕਾ ਘਟਨਾ ਦੇ ਪੀੜਤਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਪ੍ਰਦਾਨ -ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵੰਡੇ ਚੈੱਕ -ਪੰਜਾਬ ਸਰਕਾਰ ਦੁੱਖ ਦੀ ਘੜੀ ਵਿੱਚ ਹਰੇਕ ਪੀੜਤ ਨਾਲ ਖੜੀ-ਆਸ਼ੂ ਅਤੇ ਬਿੱਟੂ ਲੁਧਿਆਣਾ ਸਿਲੰਡਰ ਧਮਾਕਾ ਘਟਨਾ ਦੇ ਪੀੜਤਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਪ੍ਰਦਾਨ -ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵੰਡੇ ਚੈੱਕ -ਪੰਜਾਬ ਸਰਕਾਰ ਦੁੱਖ ਦੀ ਘੜੀ ਵਿੱਚ ਹਰੇਕ ਪੀੜਤ ਨਾਲ ਖੜੀ-ਆਸ਼ੂ ਅਤੇ ਬਿੱਟੂ

ਲੁਧਿਆਣਾ , 10 ਮਈ ( ਅਮਨਦੀਪ ਸਿੰਘ   )- ਬੀਤੇ ਦਿਨੀਂ ਸਥਾਨਕ ਸਮਰਾਟ ਕਲੋਨੀ (ਗਿਆਸਪੁਰਾ) ਵਿਖੇ ਵਾਪਰੀ ਗੈਸ ਸਿਲੰਡਰ ਧਮਾਕਾ ਘਟਨਾ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਿੱ...

Read more »
May 10, 2018

ਪੰਜਾਬ ਸਰਕਾਰ ਵੱਲੋਂ 21 ਸਨਅਤਾਂ ਨਾਲ 1336 ਕਰੋੜ ਰੁਪਏ ਦੇ ਸਮਝੌਤੇ ਸਹੀਬੱਧ -ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਪਹਿਲੇ ਲੁਧਿਆਣਾ ਦੌਰੇ ਦੌਰਾਨ ਹੋਏ ਸਮਝੌਤੇ ਪੰਜਾਬ ਸਰਕਾਰ ਵੱਲੋਂ 21 ਸਨਅਤਾਂ ਨਾਲ 1336 ਕਰੋੜ ਰੁਪਏ ਦੇ ਸਮਝੌਤੇ ਸਹੀਬੱਧ -ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਪਹਿਲੇ ਲੁਧਿਆਣਾ ਦੌਰੇ ਦੌਰਾਨ ਹੋਏ ਸਮਝੌਤੇ

ਲੁਧਿਆਣਾ , 10 ਮਈ ( ਹਾਰਦਿਕ   ਕੁਮਾਰ )- ਪੰਜਾਬ ਸਰਕਾਰ ਦੇ ਸਨਅਤਾਂ ਅਤੇ ਵਣਜ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਕੈਬਨਿਟ ਮੰਤਰੀ ਬਣਨ ਉਪਰੰਤ ਅੱ...

Read more »
May 10, 2018

ਬੰਦ ਪਈਆਂ ਸਨਅਤਾਂ ਨੂੰ ਮੁੜ ਸੁਰਜੀਤ ਕਰਨ ਲਈ 'ਵੰਨ ਟਾਈਮ ਸੈਟਲਮੈਂਟ ਯੋਜਨਾ' ਜਲਦ-ਉਦਯੋਗ ਅਤੇ ਵਣਜ ਮੰਤਰੀ -ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਸਨਅਤਕਾਰਾਂ ਨੂੰ ਨਿਵੇਸ਼ ਲਈ ਉਤਸ਼ਾਹਿਤ ਕਰਨ ਲਈ ਲੁਧਿਆਣਾ ਪੁੱਜੇ -ਇੰਸਪੈਕਟਰੀ ਅਤੇ ਹਰ ਤਰਾਂ ਦਾ ਮਾਫੀਆ ਰਾਜ ਖ਼ਤਮ ਕਰਨ ਦਾ ਭਰੋਸਾ -ਲੋਕ ਅਤੇ ਨਿਵੇਸ਼ ਪੱਖੀ ਨੀਤੀਆਂ ਨੂੰ ਸਹੀ ਮਾਅਨਿਆਂ ਵਿੱਚ ਲਾਗੂ ਕੀਤਾ ਜਾਵੇਗਾ-ਆਸ਼ੂ ਅਤੇ ਬਿੱਟੂ -ਧਨਾਨਸੂ (ਲੁਧਿਆਣਾ) ਵਿਖੇ 'ਸਾਈਕਲ ਵੈਲੀ ਪ੍ਰੋਜੈਕਟ' ਤਿੰਨ ਮਹੀਨੇ ਵਿੱਚ ਹੋਵੇਗਾ ਮੁਕੰਮਲ -ਸਨਅਤਕਾਰਾਂ ਨੂੰ 'ਕਲੱਸਟਰ ਯੋਜਨਾ' ਅਤੇ 'ਘਰ-ਘਰ ਰੋਜ਼ਗਾਰ' ਵੈੱਬ ਪੋਰਟਲ ਦਾ ਲਾਭ ਲੈਣ ਦੀ ਅਪੀਲ ਬੰਦ ਪਈਆਂ ਸਨਅਤਾਂ ਨੂੰ ਮੁੜ ਸੁਰਜੀਤ ਕਰਨ ਲਈ 'ਵੰਨ ਟਾਈਮ ਸੈਟਲਮੈਂਟ ਯੋਜਨਾ' ਜਲਦ-ਉਦਯੋਗ ਅਤੇ ਵਣਜ ਮੰਤਰੀ -ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਸਨਅਤਕਾਰਾਂ ਨੂੰ ਨਿਵੇਸ਼ ਲਈ ਉਤਸ਼ਾਹਿਤ ਕਰਨ ਲਈ ਲੁਧਿਆਣਾ ਪੁੱਜੇ -ਇੰਸਪੈਕਟਰੀ ਅਤੇ ਹਰ ਤਰਾਂ ਦਾ ਮਾਫੀਆ ਰਾਜ ਖ਼ਤਮ ਕਰਨ ਦਾ ਭਰੋਸਾ -ਲੋਕ ਅਤੇ ਨਿਵੇਸ਼ ਪੱਖੀ ਨੀਤੀਆਂ ਨੂੰ ਸਹੀ ਮਾਅਨਿਆਂ ਵਿੱਚ ਲਾਗੂ ਕੀਤਾ ਜਾਵੇਗਾ-ਆਸ਼ੂ ਅਤੇ ਬਿੱਟੂ -ਧਨਾਨਸੂ (ਲੁਧਿਆਣਾ) ਵਿਖੇ 'ਸਾਈਕਲ ਵੈਲੀ ਪ੍ਰੋਜੈਕਟ' ਤਿੰਨ ਮਹੀਨੇ ਵਿੱਚ ਹੋਵੇਗਾ ਮੁਕੰਮਲ -ਸਨਅਤਕਾਰਾਂ ਨੂੰ 'ਕਲੱਸਟਰ ਯੋਜਨਾ' ਅਤੇ 'ਘਰ-ਘਰ ਰੋਜ਼ਗਾਰ' ਵੈੱਬ ਪੋਰਟਲ ਦਾ ਲਾਭ ਲੈਣ ਦੀ ਅਪੀਲ

- ਲੁਧਿਆਣਾ ਫੋਕਲ ਪੁਆਇੰਟ ਦੀ ਮੁਰੰਮਤ ਅਤੇ ਰੱਖ ਰਖਾਵ ਲਈ 10 ਕਰੋੜ ਰੁਪਏ ਦੇਣ ਦਾ ਐਲਾਨ ਲੁਧਿਆਣਾ , 10 ਮਈ ( ਹਾਰਦਿਕ   ਕੁਮਾਰ )- ਪੰਜਾਬ ਸਰਕਾਰ ਦੇ ਉਦਯੋਗ ਅਤੇ...

Read more »
May 10, 2018
 
Top