Home >> ਓਐਲਈਡੀ >> ਏ95ਐਲ >> ਸੋਨੀ >> ਚੰਡੀਗੜ੍ਹ >> ਪੰਜਾਬ >> ਬ੍ਰਾਵੀਆ >> ਯੂਟੀ >> ਲੁਧਿਆਣਾ >> ਸੋਨੀ ਨੇ ਅੰਤਹੀਣ ਕਲਰਜ਼ ਅਤੇ ਡੈਫੀਨਿਟਿਵ ਕੰਸਟ੍ਰਾਸਟ ਨਾਲ ਬ੍ਰਾਵੀਆ ਐਕਸਆਰ ਮਾਸਟਰ ਸੀਰੀਲੀਜ਼ ਏ95ਐਲ ਓਐਲਈਡੀ ਲਾਂਚ ਕੀਤਾ

ਸੋਨੀ

ਚੰਡੀਗੜ੍ਹ/ਲੁਧਿਆਣਾ, 15 ਸਤੰਬਰ 2023 (ਭਗਵਿੰਦਰ ਪਾਲ ਸਿੰਘ)
: ਸੋਨੀ ਇੰਡੀਆ ਨੇ ਅੱਜ ਨਵੇਂ ਓਐਲਈਡੀ ਪੈਨਲ ਯੁਕਤ ਕੌਗਨੇਟਿਵ ਪ੍ਰੋਸੈਸਰ ਐਕਸਆਰ ਰਾਹੀਂ ਸੰਚਾਲਿਤ ਨਵੀਂ ਬ੍ਰਾਵੀਆ ਐਕਸਆਰ ਸੀਰੀਜ ਏ95ਐਲ ਓਐਲਈਡੀ ਦਾ ਐਲਾਨ ਕੀਤਾ |

ਨਵੀਂ ਬ੍ਰਾਵੀਆ ਐਕਸਆਰ ਮਾਸਟਰ ਸੀਰੀਜ਼ ਏ95ਐਲ ਓਐਲਈਡੀ ਨੂੰ ਦੋ ਸਕ੍ਰੀਨ ਸਾਈਜ਼ 164 ਸੈ.ਮੀ. (65) ਅਤੇ 139ਸੈ.ਮੀ.(55) ਵਿਚ ਲੌਂਚ ਕੀਤਾ ਗਿਆ ਹੈ | ਸੋਨੀ ਬ੍ਰਾਵੀਆ ਇਹ ਸਮਝਦਾ ਹੈ ਕਿ ਮਾਨਵ ਅੱਖਾਂ ਕਿਵੇਂ ਧਿਆਨ ਕੇਂਦਰਿਤ ਕਰਦੀਆਂ ਹਨ, ਅਸਲ ਜੀਵਨ ਦੀ ਗਹਿਰਾਈ, ਅਸਧਾਰਨ ਵਿਰੋਧਾਭਾਸ ਅਤੇ ਖੂਸਬੂਰਤੀ ਨਾਲ ਜਵੰਲਤ ਰੰਗ ਦੇਣ ਲਈ ਛਵੀਆਂ ਦਾ ਵਿਸ਼ਲੇਸ਼ਣ ਕਰਦੀ ਹੈ | ਅਦਭੁਤ ਕੌਗਨੇਟਿਵ ਪ੍ਰੋਸੈਸਰ ਐਕਸਆਰ™ ਦੇ ਚੱਲਦੇ ਤੁਹਾਡੀ ਪਸੰਦੀਦਾ ਸਮਗਰੀ ਨੂੰ ਇਸ ਤਰ੍ਹਾਂ ਦਾ ਮੁੜ ਤੋਂ ਬਣਾਇਆ ਗਿਆ ਹੈ ਕਿ ਇਸਨੂੰ ਇੰਨਾ ਅਸਲੀਅਤ ਮਹਿਸੂਸ ਕਰ ਸਕਦੇ ਹਨ | ਤੁਸੀਂ ਜੋ ਵੀ ਦੇਖ ਰਹੇ ਹੋ ਉਸਨੂੰ ਐਕਸਆਰ ਪ੍ਰੋਸੈਸਰ ਐਕਸਆਰ™ ਰਾਹੀਂ 4ਕੇ ਗੁਣਵੱਤਾ ਦੇ ਕਰੀਬ ਵਧਾ ਦਿੱਤਾ ਜਾਵੇਗਾ |

ਬ੍ਰਾਵੀਆ ਐਕਸਆਰ ਓਐਲਈਡੀ ਏ95ਐਲ ਟੀਵੀ ਵਿਚ ਐਕਸਆਰ ਓਐਲਈਡੀ ਕੰਟਰਾਸਟ ਪ੍ਰੋ ਓਐਲਈਡੀ ਪੈਨਲ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ ਤਾਂ ਜੋ ਤੁਸੀਂ ਚਮਕੀਲੇ ਰੰਗਾਂ ਅਤੇ ਸ਼ੁੱਧ ਕਾਲੇ ਰੰਗ ਨਾਲ ਅਸਲੀਅਤ ਕੰਟਰਾਸਟ ਦਾ ਅਨੰਦ ਲੈ ਸਕੋ | ਗਰਮੀ ਨੂੰ ਖਤਮ ਕਰਨ ਲਈ ਤਾਪਮਾਨ ਸੈਂਸਰ ਅਤੇ ਹੀਟ ਡਫਿਊਜ਼ਨ ਸ਼ੀਟ ਦੇ ਨਾਲ ਇਹ ਓਐਲਈਡੀ ਟੀਵੀ ਸਕ੍ਰੀਨ ਦੇ ਤਾਪਮਾਨ ਦਾ ਪਤਾ ਲਗਾਉਣ ਅਤੇ ਪ੍ਰਕਾਸ਼ ਨੂੰ ਸਟੀਕ ਰੂਪ ਨਾਲ ਨਿਯੰਤਿ੍ਤ ਕਰਨ ਲਈ ਸਾਡੇ ਕੌਗਨੇਟਿਵ ਪ੍ਰੋਸੈਸੋਰ ਐਕਸਆਰ™ ਦਾ ਉਪਯੋਗ ਕਰਦਾ ਹੈ ਜੋ ਪਾਰੰਪਰਿਕ ਓਐਲਈਡੀ ਟੀਵੀ ਦੀ ਤੁਲਣਾ ਵਿਚ 200% ਤੱਕ ਵੱਧ ਰੰਗ ਚਮਕ ਪ੍ਰਦਾਨ ਕਰਦਾ ਹੈ |

ਕੌਗਨਟਿਵ ਪ੍ਰੋਸੈਸਰ ਐਕਸਆਰ™ ੲ95ਐਲ ਦੇ ਨਵੇਂ ਓਐਲਈਡੀ ਪੈਨਲ ਨੂੰ ਐਕਸਆਰ ਟ੍ਰਾਈਲਿਊਮਨਸ ਮੈਕਸ ਵੀ ਪ੍ਰਦਾਨ ਕਰਦਾ ਹੈ ਜੋ ਏ95ਐਲ ਨੂੰ ਵਿਆਪਕ ਕਲਰਜ਼ ਪ੍ਰਦਾਨ ਕਰਨ ਵਿਚ ਸਮਰਥ ਬਣਾਉਂਦਾ ਹੈ | ਇਹ ਅਨੋਖਾ ਪ੍ਰੋਸੈਸਰ ਉਨ੍ਹਾਂ ਕੁਦਰਤੀ ਰੰਗਾਂ ਅਤੇ ਛਟਾਵਾਂ ਨੂੰ ਮੁੜ ਪੇਸ਼ ਕਰਦਾ ਹੈ ਜੋ ਮਾਨਵੀਂ ਅੱਖਾਂ ਨੂੰ ਦੇਖਣ ਵਿਚ ਸੁੰਦਰ ਲੱਗਦੇ ਹਨ ਅਤੇ ਸਕ੍ਰੀਨ ਨੂੰ ਸਾਰੇ ਚਮਕ ਪੱਧਰਾਂ ਤੇ ਲਗਾਤਾਰ ਵੰਨਗੀਪੂਰਨ ਰੰਗਾਂ ਅਤੇ ਯਥਾਰਥਵਾਦੀ ਬਨਾਵਟ ਨਾਲ ਭਰ ਦਿੰਦੇ ਹਨ |

ਏ95ਐਲ ਟੀਵੀ ਐਚਡੀਐਮਆਈ 2.1 ਕੰਪੈਟੀਬਿਲਟੀ ਨਾਲ ਲੈਸ ਹੈ ਜਿਸ ਵਿਚ 4ਕੇ 120ਐਫਪੀਐਸ ਵੇਰੀਏਬਲ ਰਿਫ੍ਰੈਸ਼ ਰੇਟ (ਵੀਆਰਆਰ) ਆਟੋ ਲੋ ਲੇਟੈਂਸੀ ਮੋਡ (ਏਐਲਐਲਐਮ) ਆਟੋ ਐਚਡੀਆਰ ਟੋਨ ਆਟੋ ਗੇਮ ਮੋਡ ਸ਼ਾਮਲ ਹਨ | ਤੁਹਾਨੂੰ ਤੁਰੰਤ ਆਨ ਸਕ੍ਰੀਨ ਐਕਸ਼ਨ ਦੇ ਨਾਲ ਸ਼ੂਟਿੰਗ ਸਪੋਰਟਸ ਅਤੇ ਹਾਈ ਪ੍ਰਫਾਰਮੈਂਸ ਗੇਮਜ਼ ਵਿਚ ਫਾਇਦਾ ਹੋਵੇਗਾ | ਐਚਡੀਐਮਆਈ 2.1 ਵਰਗੀ ਉਚ ਗਤੀ ਹੈ ਅਤੇ ਇਹ ਜ਼ਿਆਦਾ ਰੈਜ਼ੂਲੇਸ਼ਨ ਡਾਟਾ ਹੈਾਡਿਲੰਗ ਅਤੇ 4ਕੇ 120 ਹਰਟਸ ਵੀਆਰਆਰ ਅਤੇ ਏਐਲਐਲਐਮ ਵਰਗੀਆਂ ਅਧੁਨਿਕ ਸੁਵਿਧਾਵਾਂ ਨੂੰ ਸਮਰਥ ਬਣਾਉਂਦਾ ਹੈ | ਆਟੋ ਗੇਮ ਮੋਡ ਇਨਪੁਟ ਅੰਤਰਾਲ ਨੂੰ ਘੱਟ ਕਰਨ ਅਤੇ ਕਾਰਵਾਈ ਨੂੰ ਜ਼ਿਆਦਾ ਪ੍ਰਤੀਕ੍ਰਿਆਸ਼ੀਲ ਬਣਾਉਣ ਲਈ ਟੀਵੀ ਸਵੈਚਲਿਤ ਰੂਪ ਨਾਲ ਗੇਮ ਮੋਡ ਵਿਚ ਸਵਿਚ ਹੋ ਜਾਂਦਾ ਹੈ | ਪਲੇਸਟੇਸ਼ਨ5੍ ਕੰਸੋਲ 'ਤੇ ਫਿਲਮਾਂ ਦੇਖਦੇ ਸਮੇਂ ਇਹ ਜ਼ਿਆਦਾ ਅਭਿਵਿਅੰਜਕ ਦਿ੍ਸ਼ਾਂ ਲਈ ਚਿਤਰ ਪ੍ਰਸੰਸਕਰਣ 'ਤੇ ਧਿਆਨ ਕੇਂਦਰਤ ਕਰਨ ਲਈ ਮਾਪਦੰਡ ਮੋਡ 'ਤੇ ਵਾਪਸ ਆ ਜਾਂਦਾ ਹੈ ਤਾਂ ਜੋ ਤੁਸੀਂ ਸਪਸ਼ਟ ਗਤੀ ਨਾਲ ਅਲਟ੍ਰਾ ਸਮੂਦ ਗੇਮਿੰਗ ਦਾ ਅਨੰਦ ਲੈ ਸਕੋ |

ਏ95ਐਲ ਸੀਰੀਜ਼ ਵਿਚ ਉਪਯੋਗ ਵਿਚ ਅਸਾਨ ਗੇਮ ਮੈਨੂ ਸ਼ਾਮਲ ਹੈ ਜਿਥੇ ਗੇਮਰਜ਼ ਆਪਣੀ ਸੈਟਿੰਗ ਨੂੰ ਆਪਣੀ ਪਸੰਦ ਅਨੁਸਾਰ ਅਨੁਕੂਲਿਤ ਕਰ ਸਕਦੇ ਹਨ ਜਿਵੇਂ ਤੁਰੰਤ ਪਹੁੰਚ ਨਾਲ ਵੀਆਰਆਰ ਜਾਂ ਮੋਸ਼ਨ ਬਲਰ ਰਿਡਕਸ਼ਨ ਨੂੰ ਚਾਲੂ ਜਾਂ ਬੰਦ ਕਰਨ | ਗੇਮ ਮੈਨੂ ਉਪਯਗੋਕਤਾਵਾਂ ਨੂੰ ਕਾਲੇ ਇਕੁਲਾਈਜ਼ਰ ਨਾਲ ਵਸਤੂਆਂ ਅਤੇ ਵਿਰੋਧੀਆਂ ਨੂੰ ਅਸਾਨੀ ਨਾਲ ਪਹਿਚਾਣਨ ਲਈ ਹਨੇਰੇ ਖੇਤਰਾਂ ਵਿਚ ਚਮਕ ਵਧਾਉਣ ਦੀ ਅਨੁਮਤੀ ਦਿੰਦਾ ਹੈ ਅਤੇ ਛੇ ਪ੍ਰਕਾਰ ਦੇ ਕ੍ਰਾਸਏਅਰ ਨਾਲ ਅਸਾਨੀ ਨਾਲ ਆਪਣੇ ਵਿਰੋਧੀਆਂ ਤੇ ਨਿਸ਼ਾਨਾ ਸਾਧ ਸਕਦੇ ਹਨ |

ਬ੍ਰਾਵੀਆ ਕੋਰ ਐਪ ਇਕ ਪ੍ਰੀ ਲੋਡੇਡ ਵਿਸ਼ੇਸ਼ ਰੂਪ ਨਾਲ ਬ੍ਰਾਵੀਆ ਐਕਸਆਰ ਟੀਵੀ ਮੂਵੀ ਸੇਵਾ ਵਿਚ ਉਪਲਭਧ ਹੈ ਜੋ 10 ਨਵੀ ਰਿਲੀਜ਼ ਅਤੇ 24 ਮਹੀਨੇ ਤੱਕ ਚੋਟੀ ਫਿਲਮਾਂ ਦੀ ਅਸੀਮਤ ਸਟ੍ਰੀਮਿੰਗ ਦੀ ਆਗਿਆ ਦਿੰਦਾ ਹੈ | ਬ੍ਰਾਵੀਆ ਐਕਸਆਰ ਤਕਨੀਕ, ਪਿਓਰ ਸਟ੍ਰੀਮ™ ਅਤੇ ਆਈਮੈਕਸ੍ ਐਨਹਾਂਸਡ ਨਾਲ ਤੁਸੀਂ ਜੋ ਕੁਝ ਵੀ ਦੇਖਦੇ ਹੋ ਉਹ ਹੈਰਾਨੀਜਨਕ ਦਿ੍ਸ਼ਾਂ ਅਤੇ ਅਭਿਵਿਅੰਜਕ ਅਵਾਜ਼ ਗੁਣਵੱਤਾ ਨਾਲ ਪੇਸ਼ ਕੀਤਾ ਜਾਂਦਾ ਹੈ |

ਬ੍ਰਾਵੀਆ ਕੋਰ ਕੈਲੀਬ੍ਰੇਟਿਡ ਮੋਡ ਨਾਲ ਤੁਹਾਡੀ ਮੂਵੀ ਸਵੈਚਲਿਤ ਰੂਪ ਨਾਲ ਘਰ ਪਰ ਮੂਵੀ ਦੇਖਣ ਦਾ ਇਕ ਅਸਧਾਰਨ ਅਨੁਭਵ ਬਣਾਉਣ ਲਈ ਉਤਮ ਚਿਤਰ ਸੈਟਿੰਗ ਵਿਚ ਸਮਾਯੋਜਿਤ ਹੋ ਜਾਵੇਗੀ | ਹੋਰ ਵੀ ਜ਼ਿਆਦਾ ਗਹਿਰਾ ਦੇਖਣ ਦੇ ਅਨੁਭਵ ਲਈ ਆਪਣੇ ਏ95ਐਲ ਓਐਲਈਡੀ ਟੀਵੀ ਨੂੰ ਵੱਖਰੇ ਤੌਰ ਤੇ ਵੇਚੇ ਜਾਣ ਵਾਲੇ ਬ੍ਰਾਵੀਆ ਕੈਮ ਨਾਲ ਕਨੈਕਟ ਕਰੋ | ਬ੍ਰਾਵੀਆ ਕੈਮ ਇਹ ਪਹਿਚਾਨਦਾ ਹੈ ਕਿ ਤੁਸੀਂ ਕੈਮਰੇ ਵਿਚ ਕਿਥੇ ਹੋ ਅਤੇ ਟੀਵੀ ਵਿਚ ਕਿੰਨੀ ਦੂਜੀ ਹੈ ਫਿਰ ਆਵਾਜ਼ ਅਤੇ ਚਿਤਰ ਸੈਟਿੰਗ ਨੂੰ ਸਮਾਯੋਜਿਤ ਕਰਦਾ ਹੈ ਤਾਂ ਜੋ ਉਹ ਬਿਲਕੁਲ ਸਹੀ ਹੋਵੇ | ਤੁਸੀਂ ਬ੍ਰਾਵੀਆ ਕੈਮ ਦੇ ਨਾਲ ਜੈਸਟਰ ਕੰਟਰੋਲ ਪ੍ਰਾਕਸੀਮਿਟੀ ਅਲਟਰ ਪਾਵਰ ਗੇਮਿੰਗ ਆਪਟੀਮਾਈਜੇਸਨ ਵੀਡੀਓ ਚੈਟ ਅਤੇ ਬਹੁਤ ਕੁਝ ਸਮੇਤ ਕਈ ਮਜ਼ੇਦਾਰ ਨਵੇਂ ਟੀਵੀ ਅਨੁਭਵਾਂ ਦਾ ਅਨੰਦ ਲੈ ਸਕਦੇ ਹੋ |

ਸਰਵੋਤਮ ਚਿਤਰ ਗੁਣਵੱਤਾ ਲਈ ਏ95ਐਲ ਵਿਚ 4ਕੇ ਸਪਸ਼ਟਤਾ ਦੀ ਚਮਕ, ਰੰਗ ਤੇ ਉਚ ਗਤੀਸ਼ੀਲ ਰੇਂਜ (ਐਚਡੀਆਰ) ਦੀ ਵੰਡ ਹੈ, | ਇਸ ਵਿਚ ਡੌਲਬੀ ਵਿਜ਼ਨ ਅਤੇ ਡੌਲਬੀ ਅਟਮਾਸ ਦੀ ਸੁਵਿਧਾ ਹੈ ਤਾਂ ਜੋ ਕੋਈ ਘਰ ਪਰ ਸਿਨੇਮਾਈ ਰੋਮਾਂਚ ਦਾ ਅਨੰਦ ਲੈ ਸਕੇ | ਡੌਲਬੀ ਵਿਜ਼ਨ ਪ੍ਰਮਾਣਿਕ ਦੇਖਣ ਲਈ ਦਿ੍ਸ਼ਾਂ ਨੂੰ ਜੀਵੰਤ ਬਣਾ ਦਿੰਦਾ ਹੈ ਜਦੋਂ ਕਿ ਡੌਲਬੀ ਅਟਮਾਸ ਕੈਮਰੇ ਨੂੰ ਇਮਰਸਿਵ ਸਰਾਉਂਡ ਨਾਲ ਭਰ ਦਿੰਦਾ ਹੈ, ਆਈਮੈਕਸ ਐਨਹਾਂਸਡ ਨਾਲ ਇਹ ਟੀਵੀ ਨਿਰਦੇਸ਼ਕ ਦੀ ਕਲਪਨਾ ਨਾਲ ਸਾਰੇ ਨਾਟਕ ਅਤੇ ਉਤਸ਼ਾਹ ਨੂੰ ਮੁੜ ਪੇਸ਼ ਕਰਦਾ ਹੈ | ਜਿਵੇਂ ਕਿ ਨਿਰਮਾਤਾ ਦਾ ਇਰਾਦਾ ਸੀ ਸ਼ਾਨਦਾਰ ਸਟੂਡੀਓ ਗੁਣਵੱਤਾ ਵਿਚ ਨੈਟਫਲਿਕਸ ਸਮੱਗਰੀ ਦਾ ਅਨੰਦ ਲਓ |

ਬ੍ਰਾਵੀਆ ਏ95ਐਲ ਓਐਲਈਡੀ ਟੀਵੀ ਸਕ੍ਰੀਨ ਨੂੰ ਮਲਟੀ ਚੈਨਲ ਸਪੀਕਰ ਵਿਚ ਬਦਲਣ ਨਹੀ ਵਿਸ਼ੇਸ਼ ਐਕਚੂਏਟਰਜ਼ ਦਾ ਉਪਯੋਗ ਕਰਦਾ ਹੈ ਤਾਂ ਜੋ ਅਵਾਜ਼ ਸਕ੍ਰੀਨ 'ਤੇ ਮੌਜੂਦ ਚੀਜ਼ਾਂ ਤੋਂ ਸਟੀਕ ਰੂਪ ਨਾਲ ਮੇਲ ਖਾਵੇ, ਏ95ਐਲ 'ਤੇ ਦੋ ਵੱਡੇ ਐਕਚੁਐਂਟ ਜੋ ਬਿਲਕੁਲ ਗੋਲ ਅਕਾਰ ਵਿਚ ਡਿਜ਼ਾਇਨ ਕੀਤੇ ਗਏ ਹਨ ਤੁਸੀਂ ਜੋ ਕੁਝ ਵੀ ਦੇਖਦੇ ਹੋੋ ਉਸ ਵਿਚ ਜ਼ਿਅਦਾਂ ਸ਼ਕਤੀਸ਼ਾਲੀ ਅਤੇ ਯਥਾਰਥਵਾਦੀ ਆਵਾਜ਼ ਪ੍ਰਦਾਨ ਕਰਦਾ ਹੈ | ਅਕਾਉਸਟਿਕ ਸਰਫੇਸ ਆਡੀਓ+™ ਨਾਲ ਅਵਾਜ਼ ਸਿੱਧੀ ਸਕ੍ਰੀਨ ਤੋਂ ਆਉਂਦੀ ਹੈ | ਵੱਡੇ ਐਕਚੁਐਟਰਜ਼ ਕੰਪਨ ਕਰਦੇ ਹਨ ਪੂਰੀ ਸਕ੍ਰੀਨ ਨੂੰ ਇਕ ਸਪੀਕਰ ਵਿਚ ਬਦਲ ਦਿੰਦੇ ਹਨ ਜਿਸ ਨਾਲ ਚਿਤਰ ਦੇ ਨਾਲ ਚੱਲਣ ਵਾਲੀ ਸ਼ਕਤਸ਼ਾਲੀ ਅਵਾਜ਼ ਵੀ ਬਣਦੀ ਹੈ, ਜਿਸ ਨਾਲ ਤੁਸੀਂ ਅਸਧਾਰਨ ਸਪਸਟ ਅਤੇ ਕੁਦਰਤੀ ਸੰਵਾਦ ਨਾਲ ਜ਼ਿਆਦਾ ਯਥਾਰਥਵਾਦੀ ਸਾਊਾਡਟ੍ਰੈਕ ਸੁਣ ਸਕਦੇ ਹੋ | ਖੱਬੇ ਅਤੇ ਸੱਜੇ ਸਬਵੂਫਰਜ਼ ਘਰ ਵਿਚ ਅਸਲ ਵਿਚ ਪ੍ਰਭਾਵਸ਼ਾਲੀ ਸਿਨੇਮਾਈ ਆਵਾਜ਼ ਲਈ ਬਾਸ ਨੂੰ ਬੜਾਵਾ ਦਿੰਦੇ ਹਨ | ਬ੍ਰਾਵੀਆ ਐਕਸਆਰ™ ਨਾਲ ਤੁਸੀਂ ਜੋ ਕੁਝ ਵੀ ਦੇਖਦੇ ਹੋ ਉਸਨੂੰ ਅਸਲੀਅਤ ਸਰਾਉਂਡ ਸਾਊਾਡ ਟ੍ਰੀਟਮੈਂਟ ਮਿਲਦਾ ਹੈ | ਐਕਸਆਰ ਸਰਾਉਂਡ ਸਿਰਫ਼ ਟੀਵੀ ਸਪੀਕਰ ਦਾ ਉਪਯੋਗ ਕਰਕੇ ਕਿਨਾਰਿਆਂ ਅਤੇ ਲੰਬਤ ਰੂਪ ਨਾਲ ਚਾਰਾਂ ਦੀ ਅਵਾਜ਼ ਬਣਾਉਂਦਾ ਹੈ ਤਾਂ ਜੋ ਤੁਸੀਂ ਇਨ ਸੀਿਲੰਗ ਜਾਂ ਅਪਫਾਇਰਿੰਗ ਸਪੀਕਰ ਦੀ ਜ਼ਰੂਰਤ ਤੋਂ ਬਿਨਾਂ 3ਡੀ ਆਡੀਓ ਦਾ ਅਨੁਭਵ ਕਰ ਸਕੇ |

ਹੁਣ ਗੂਗਲ ਟੀਵੀ ਨੂੰ ਬਿਨਾਂ ਰੁਕਾਵਟ ਨਾਲ ਏਕੀਕ੍ਰਿਤ ਕਰੋ ਅਤੇ ਐਪਸ ਅਤੇ ਸਬਸਕ੍ਰਿਪਸ਼ਨ ਤੋਂ 7,00,000 ਤੋਂ ਵੱਧ ਫਿਲਮਾਂ ਸ਼ੋ ਲਾਈਵ ਟੀਵੀ ਅਤੇ ਬਹੁਤ ਕੁਝ ਇਕੱਠਾ ਲਿਆਓ ਅਤੇ ਬਿਨਾ ਰੁਕਾਵਟ ਤੋਂ ਵਿਵਸਥਿਤ ਕਰੋ | ਬ੍ਰਾਵੀਆ ਐਕਸਆਰ ਓਐਲਈਵੀ 195ਐਲ ਨਾਲ ਸਿਰਫ਼ ਤੁਹਾਡੇ ਲਈ ਬੁੱਧੀਮਾਨੀ ਨਾਲ ਵਿਵਸਥਿਤ ਆਪਣੇ ਸਾਰੇ ਐਪ ਨਾਲ ਸਮਗਰੀ ਬ੍ਰਾੳਜ਼ ਕਰੋ | ਗਾਹਕ ਆਪਣੇ ਫੋਨ ਤੋਂ ਵਾਚਲਿਸਟ ਜੋੜਕੇ ਵਿਅਕਤੀਗਤ ਸੋਧਾਂ ਅਤੇ ਬੁਕਮਾਰਕ ਸ਼ੋ ਅਤੇ ਫਿਲਮਾਂ ਨਾਲ ਅਸਾਨੀ ਨਾਲ ਦੇਖਣ ਲਈ ਕੁਝ ਪਾ ਸਕਦੇ ਹੋ ਅਤੇ ਕੀ ਦੇਖਣਾ ਹੈ ਇਸਦਾ ਟ੍ਰੈਕ ਰੱਖਣ ਲਈ ਇਸ ਨੂੰ ਟੀਵੀ 'ਤੇ ਦੇਖ ਸਕਦੇ ਹੋ |

ਕੀਮਤ ਤੇ ਉਪਲਭਧਤਾ:

ਮਾਡਲ

ਸਭ ਤੋਂ ਵਧੀਆ ਕੀਮਤ ( ਰੁ: ਵਿਚ)

ਉਪਲਭਧਤਾ ਮਿਤੀ

XR-55195L

339,990/-

11 ਸਤੰਬਰ 2023 ਤੋਂ

XR-65A95L

419,990/-

11 ਸਤੰਬਰ 2023 ਤੋਂ

 
ਇਹ ਭਾਰਤ ਵਿਚ ਸਾਰੇ ਸੋਨੀ ਸਟੋਰਾਂ, ਪ੍ਰਮੁੱਖ ਇਲੈਕਟ੍ਰਾਨਿਕਸ ਸਟੋਰਾਂ ਅਤੇ ਈ ਕਾਮਰਸ ਪੋਰਟਲਜ 'ਤੇ ਉਪਲਭਧ ਹੋਵੇਗਾ
 
Top