ਬੰਦ ਪਈਆਂ ਸਨਅਤਾਂ ਨੂੰ ਮੁੜ ਸੁਰਜੀਤ ਕਰਨ ਲਈ 'ਵੰਨ ਟਾਈਮ ਸੈਟਲਮੈਂਟ ਯੋਜਨਾ' ਜਲਦ-ਉਦਯੋਗ ਅਤੇ ਵਣਜ ਮੰਤਰੀ -ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਸਨਅਤਕਾਰਾਂ ਨੂੰ ਨਿਵੇਸ਼ ਲਈ ਉਤਸ਼ਾਹਿਤ ਕਰਨ ਲਈ ਲੁਧਿਆਣਾ ਪੁੱਜੇ -ਇੰਸਪੈਕਟਰੀ ਅਤੇ ਹਰ ਤਰਾਂ ਦਾ ਮਾਫੀਆ ਰਾਜ ਖ਼ਤਮ ਕਰਨ ਦਾ ਭਰੋਸਾ -ਲੋਕ ਅਤੇ ਨਿਵੇਸ਼ ਪੱਖੀ ਨੀਤੀਆਂ ਨੂੰ ਸਹੀ ਮਾਅਨਿਆਂ ਵਿੱਚ ਲਾਗੂ ਕੀਤਾ ਜਾਵੇਗਾ-ਆਸ਼ੂ ਅਤੇ ਬਿੱਟੂ -ਧਨਾਨਸੂ (ਲੁਧਿਆਣਾ) ਵਿਖੇ 'ਸਾਈਕਲ ਵੈਲੀ ਪ੍ਰੋਜੈਕਟ' ਤਿੰਨ ਮਹੀਨੇ ਵਿੱਚ ਹੋਵੇਗਾ ਮੁਕੰਮਲ -ਸਨਅਤਕਾਰਾਂ ਨੂੰ 'ਕਲੱਸਟਰ ਯੋਜਨਾ' ਅਤੇ 'ਘਰ-ਘਰ ਰੋਜ਼ਗਾਰ' ਵੈੱਬ ਪੋਰਟਲ ਦਾ ਲਾਭ ਲੈਣ ਦੀ ਅਪੀਲ
- ਲੁਧਿਆਣਾ ਫੋਕਲ ਪੁਆਇੰਟ ਦੀ ਮੁਰੰਮਤ ਅਤੇ ਰੱਖ ਰਖਾਵ ਲਈ 10 ਕਰੋੜ ਰੁਪਏ ਦੇਣ ਦਾ ਐਲਾਨ ਲੁਧਿਆਣਾ , 10 ਮਈ ( ਹਾਰਦਿਕ ਕੁਮਾਰ )- ਪੰਜਾਬ ਸਰਕਾਰ ਦੇ ਉਦਯੋਗ ਅਤੇ...
