Home >> ਉਦਯੋਗ ਰਤਨ ਪੁਰਸਕਾਰ >> ਕਨਵੋਕੇਸ਼ਨ >> ਜਗਦੀਪ ਧਨਖੜ >> ਪੰਜਾਬ >> ਰਾਕੇਸ਼ ਭਾਰਤੀ ਮਿੱਤਲ >> ਪੰਜਾਬ ਯੂਨੀਵਰਸਿਟੀ ਦੀ 70ਵੀਂ ਕਨਵੋਕੇਸ਼ਨ ਵਿੱਚ ਰਾਕੇਸ਼ ਭਾਰਤੀ ਮਿੱਤਲ ਨੂੰ ਉਦਯੋਗ ਰਤਨ ਪੁਰਸਕਾਰ

ਦੇਸ਼ ਦੇ ਆਰਥਿਕ ਵਿਕਾਸ ਦੀ ਦਿਸ਼ਾ ਵਿਚ ਸ਼ਾਨਦਾਰ ਯੋਗਦਾਨ ਦੇਣ ਲਈ ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਪੰਜਾਬ ਯੂਨੀਵਰਸਿਟੀ ਦੀ 70ਵੀਂ ਕਨਵੋਕੇਸ਼ਨ ਵਿੱਚ ਰਾਕੇਸ਼ ਭਾਰਤੀ ਮਿੱਤਲ, ਵਾਈਸ-ਚੇਅਰਮੈਨ, ਭਾਰਤੀ ਇੰਟਰਪ੍ਰਾਈਜਿਜ਼ ਨੂੰ ਉਦਯੋਗ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ।

Top