Home >> ਗਣਤੰਤਰ ਦਿਵਸ >> ਟੈਲੀਕੋਮ >> ਪੰਜਾਬ >> ਲੁਧਿਆਣਾ >> ਵਪਾਰ >> ਵੀ >> ਵੀ ਦੇ ਮੈਗਾ ਆਫਰਜ਼ ਦੇ ਨਾਲ ਮਨਾਓ ਇਸ ਗਣਤੰਤਰ ਦਿਵਸ ਦਾ ਜਸ਼ਨ

ਵੀ ਦੇ ਮੈਗਾ ਆਫਰਜ਼ ਦੇ ਨਾਲ ਮਨਾਓ ਇਸ ਗਣਤੰਤਰ ਦਿਵਸ ਦਾ ਜਸ਼ਨ

ਲੁਧਿਆਣਾ­, 29 ਜਨਵਰੀ­ 2024 (ਭਗਵਿੰਦਰ ਪਾਲ ਸਿੰਘ)
: ਭਾਰਤ ਦੇ 75ਵੇਂ ਗਣਤੰਤਰ ਦਿਵਸ ਦੇ ਮੌਕੇ 'ਤੇ ਪ੍ਰਮੁੱਖ ਦੁਰਸੰਚਾਰ ਸੇਵਾ ਪ੍ਰਦਾਤਾ ਵੀ ਨੇ ਅੱਜ ਆਪਣੇ ਪ੍ਰੀਪੇਡ ਗਾਹਕਾਂ ਦੇ ਲਈ ਐਕਸਕਲੁਜਿਵ ਆਫਰਜ਼ ਦੀ ਰੇਂਜ ਦਾ ਐਲਾਨ ਕੀਤਾ ਹੈ| ਵੀ ਦੇ ਪ੍ਰੀਪੇਡ ਗਾਹਕ ਵੀ ਐਪ ਦੇ ਦੁਆਰਾ ਰੀਚਾਰਜ ਕਰਨ 'ਤੇ ਚੋਣਵੇਂ ਰੀਚਾਰਜ ਪੈਕ 'ਤੇ ਸਪੈਸ਼ਲ ਡੀਲਜ਼ ਦਾ ਲਾਭ ਉਠਾ ਸਕਦੇ ਹਨ| ਵੀ ਦੇ ਪ੍ਰੀਪੇਡ ਗਾਹਕਾਂ ਨੂੰ  ਬਿਨਾਂ ਕਿਸੇ ਵਾਧੁ ਲਾਗਤ ਦੇ 50 ਜੀਬੀ ਤੱਕ ਦੇ ਸਪੈਸ਼ਲ ਡਾਟਾ ਫਾਇਦੇ ਅਤੇ 75 ਰੁਪਏ ਦਾ ਇੰਸਟੈਂਟ ਡਿਸਕਾਉਂਟ ਆਫਰ ਮਿਲੇਗਾ|

179­ 195­ 199 ਅਤੇ 239 ਦੇ ਰੀਚਾਰਜ 'ਤੇ ਹੀਰੋ ਅਨਲਿਮਟਡ 299 ਪੈਕ 'ਤੇ ਅਪਗ੍ਰੇਡ ਕਰਨ ਦੇ ਲਈ 50 ਰੁਪਏ ਤੱਕ ਦਾ ਫਲੈਟ ਡਿਸਕਾਉਂਟ ਮਿਲੇਗਾ| ਇਸ ਆਫਰ ਦੇ ਤਹਿਤ ਉਹ ਹੀਰੋ ਫਾਇਦੇ ਪਾ ਸਕਦੇ ਹਨ ਜਿਵੇਂ ਕੱਟ ਡਾਉਨ ਰੇਟਸ 'ਤੇ ਅਨਲਿਮਟਡ ਨਾਈਟ ਡਾਟਾ­ ਵੀਕਐਂਡ ਡਾਟਾ ਰੋਲ-ਓਵਰ|

ਉਪਰੋਕਤ ਆਫਰਜ਼ ਐਕਸਕਲੁਜ਼ਿਵ ਤੌਰ 'ਤੇ ਵੀ ਐਪ 'ਤੇ ਪਹਿਲਾਂ ਤੋਂ ਲਾਈਵ ਹਨ| ਇਨ੍ਹਾਂ ਤੋਂ ਬਿਨਾਂ ਵੀ ਆਪਣੇ ਰੀਟੇਲ ਆਉਟਲੇਟਸ 'ਤੇ ਸਪੈਸ਼ਲ ਆਫਰਜ਼ ਵੀ ਲਿਆ ਰਿਹਾ ਹੈ|
  • 2899 ਰੁਪਏ ਅਤੇ 3099 ਰੁਪਏ ਦੇ ਪੈਕ 'ਤੇ ਵੀ ਦੇ ਪ੍ਰੀਪੇਡ ਗਾਹਕਾਂ ਨੂੰ  50 ਜੀਬੀ ਵਾਧੁ ਡਾਟਾ ਮਿਲੇਗਾ|
  • 1449 ਦੇ ਪੈਕ 'ਤੇ ਵੀ ਦੇ ਪ੍ਰੀਪੇਡ ਗਾਹਕਾਂ ਨੂੰ  30 ਜੀਬੀ ਵਾਧੁ ਡਾਟਾ ਮਿਲੇਗਾ|

ਇਨ੍ਹਾਂ ਸੱਭ ਤੋਂ ਬਿਨਾਂ ਸਾਡੇ ਦੇਸ਼ ਦੇ ਨੌਜਵਾਨਾਂ ਦੇ ਲਈ ਵੀ­ ਇੰਫੋ ਐਜ ਦੇ ਪ੍ਰਮੁੱਖ ਬਲੂ-ਕਾਲਰ ਰਿਕੂਰਮੈਂਟ ਪਲੇਟਫਾਰਮ 'ਜੌਬ ਹੈ' ਦੇ ਨਾਲ ਸਾਂਝੇਦਾਰੀ ਵਿੱਚ 26 ਜਨਵਰੀ ਤੋਂ 31 ਜਨਵਰੀ 2024 ਦੇ 'ਜੌਬ ਮੇਲਾ' ਵੀ ਲਿਆ ਰਿਹਾ ਹੈ| ਵੀ ਜੌਬ ਮੇਲਾ 45 ਤੋਂ ਜ਼ਿਆਦਾ ਕੈਟੇਗੀਰੀਜ਼ ਜਿਵੇਂ ਟੈਲੀਕਾਲਰ­ ਸੇਲਜ਼­ ਬਿਜ਼ਨਸ ਡਿਵਲਪਮੈਂਟ­ ਬੈਕ ਆਫਿਸ­ ਗ੍ਰਾਫਿਕ ਡਿਜ਼ਾਈਨਰ­ ਡਿਲਵਰੀ ਅਤੇ ਸਕਿਉਰਟੀ ਗਾਰਡਜ਼ ਵਿੱਚ 5 ਲੱਖ ਤੋਂ ਜ਼ਿਆਦਾ ਨੌਕਰੀਆਂ ਪੇਸ਼ ਕਰੇਗਾ| ਦਸਵੀਂ ਕਲਾਸ ਤੋਂ ਪੋਸਟਗ੍ਰੈਜੂਏਟ ਤੱਕ ਦੇ ਉਮੀਦਵਾਰ ਵੀ ਐਪ 'ਤੇ ਇਨ੍ਹਾਂ ਨੌਕਰੀਆਂ ਦੇ ਲਈ ਅਰਜ਼ੀ ਦੇ ਸਕਦੇ ਹਨ| ਉਮੀਦਵਾਰਾਂ ਨੂੰ  ਵੱਡੀਆਂ ਕੰਪਨੀਆਂ ਵਿੱਚ ਅਰਜ਼ੀ ਦੇਣ ਅਤੇ ਸਫਲਤਾਪੂਰਵਕ ਨੌਕਰੀ ਪਾਉਣ ਵਿੱਚ ਸਮਰੱਥ ਬਣਾਉਂਦੇ ਹੋਏ ਜੌਬ ਮੇਲਾ ਵੀ ਐਪ 'ਤੇ ਇੰਟਰਵਿਊ ਟਿ੍ਕਸ ਅਤੇ ਟਿਪਸ 'ਤੇ ਸ਼ਾਰਟ ਵੀਡੀਓਜ਼ ਵੀ ਪੇਸ਼ ਕਰੇਗਾ­ ਇਸ ਤਰ੍ਹਾਂ ਨੌਕਰੀ ਲੱਭਣ ਵਾਲੇ ਉਮੀਦਵਾਰ ਸਹੀ ਢੰਗ ਨਾਲ ਤਿਆਰੀ ਕਰ ਸਕਣਗੇ|

ਵੀ ਦਾ ਰਿਪਬਲਿਕ ਡੇ ਬੋਨਾਂਜ਼ਾਂ ਆਕਰਸ਼ਕ ਆਫਰਜ਼ ਅਤੇ ਆਧੁਨਿਕ ਪਹਿਲਕਦਮੀਆਂ ਦੁਆਰਾ ਗਾਹਕਾਂ ਨੂੰ  ਵਧੀਆ ਅਨੁਭਵ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ  ਦਰਸ਼ਾਉਂਦਾ ਹੈ|
 
Top