ਵੀ ਨੇ ਗਰਮੀਆਂ ਦੀਆਂ ਛੁੱਟੀਆਂ ਵਿਚ ਵਿਦੇਸ਼ ਯਾਤਰਾ ਦਾ ਬੇਮਿਸਾਲ ਅਨੁਭਵ ਪ੍ਰਦਾਨ ਕਰਨ ਲਈ ਆਈਆਰ ਪੈਕਸ ਨੂੰ ਬਿਹਤਰ ਬਣਾਇਆ – ਹੁਣ ਵਿਦੇਸ਼ ਯਾਤਰਾ ਦੌਰਾਨ ਡਬਲ ਡੇਟਾ, ਮੁਫ਼ਤ ਇਨਕਮਿੰਗ ਕਾਲਾਂ, ਬੇਗੈਜ ਪ੍ਰੋਟੈਕਸ਼ਨ ਅਤੇ ਹੋਰ ਬਹੁਤ ਸਾਰੇ ਲਾਭਾਂ ਦਾ ਮਾਣੋ ਆਨੰਦ
ਲੁਧਿਆਣਾ, 22 ਮਈ, 2025 (ਭਗਵਿੰਦਰ ਪਾਲ ਸਿੰਘ) : ਹਾਲ ਹੀ ਵਿਚ ਮਿਨਿਸਟਰੀ ਆਫ ਸਿਵਲ ਏਵੀਏਸ਼ਨ ਦੁਆਰਾ ਜਾਰੀ ਕੀਤੀ ਗਈ ਇੱਕ ਤਾਜ਼ਾ ਰਿਪੋਰਟ ਅਨੁਸਾਰ ਜਨਵਰੀ ਤੋਂ ਨਵੰਬਰ 2024...