ਵੀ ਗੇਮਜ਼ ਨੇ ਵੀ ਐਪ ’ਤੇ ਲਾਂਚ ਕੀਤਾ ਗੈਲੇਕਸੀ ਸ਼ੂਟਰਜ਼ ਫ੍ਰੀਡਮ ਫੈਸਟ, ਮਾਤਰ 1 ਰੁਪਏ ਵਿੱਚ ਪਾਓ 4999 ਦਾ ਸਲਾਨਾ ਰੀਚਾਰਜ਼ ਜਿੱਤਣ ਦਾ ਮੌਕਾ
ਚੰਡੀਗੜ੍ਹ/ਲੁਧਿਆਣਾ, 23 ਅਗਸਤ, 2025 (ਭਗਵਿੰਦਰ ਪਾਲ ਸਿੰਘ) : ਭਾਰਤ ਦੇ ਮੋਹਰੀ ਦੂਰ-ਸੰਚਾਰ ਸੇਵਾ ਪ੍ਰਦਾਤਾ ਵੀ ਨੇ ਐਕਸਕਲੁਜ਼ਿਵ ਰੂਪ ਤਂਬ ਵੀ ਐਪ ਵਿੱਚ ਵੀ ਗੇਮਜ਼ ’ਤੇ ਗੈਲ...



