ਵੀ ਫਾਊਂਡੇਸ਼ਨ ਦਾ 'ਗੁਰੂਸ਼ਾਲਾ ਸਮਰ ਕੈਂਪ 2023' ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸਕੂਲੀ ਬੱਚਿਆਂ ਨੂੰ ਉਤਪਾਦਕ ਗਤੀਵਿਧੀਆਂ ਵਿਚ ਵਿਅਸਤ ਰੱਖਣ ਦਾ ਵਧੀਆ ਮੌਕਾ
ਲੁਧਿਆਣਾ, 19 ਮਈ, 2023 (ਨਿਊਜ਼ ਟੀਮ): ਗਰਮੀਆਂ ਦੀਆਂ ਛੁੱਟੀਆਂ ਯਾਨੀ ਸਾਲ ਦਾ ਉਹ ਸਮਾਂ ਜਦੋਂ ਦੇਸ਼ ਦੇ 25 ਕਰੋੜ ਤੋਂ ਵੱਧ ਸਕੂਲੀ ਵਿਦਿਆਰਥੀ ਹੋਮਵਰਕ ਅਤੇ ਪ੍ਰੀਖਿਆਵਾਂ ...