ਹਿੰਦੂ, ਸਿੱਖ, ਈਸਾਈ ਤੇ ਮੁਸਲਿਮ ਭਾਈਚਾਰੇ ਵਲੋਂ ਬਲਾਤਕਾਰੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ-ਅਲਬਰਟ ਦੂਆ, ਇੰਦਰਜੀਤ ਰਾਏਪੁਰ * ਕੈਂਡਲ ਮਾਰਚ ਕੱਢਕੇ ਮ੍ਰਿਤਕ ਲੜਕੀਆਂ ਨੂੰ ਦਿੱਤੀ ਸ਼ਰਧਾਂਜਲੀ
ਲੁਧਿਆਣਾ , 15 ਅਪ੍ਰੈਲ ( ਹਾਰਦਿਕ ਕੁਮਾਰ )- ਜੰਮੂ ਕਸ਼ਮੀਰ ਦੇ ਕਠੂਆ ' ਚ 8 ਸਾਲਾ ਮਸੂਮ ਬੱਚੀ ਨਾਲ ਕਈ ਦਿਨਾਂ ਤੱਕ ਸਮੂਹਿਕ ਕੁਕਰਮ ਕਰਨ...