Home >> ਓਮੈਕਸ >> ਓਮੈਕਸ ਰਾਇਲ ਰੇਜੀਡੇਂਸੀ >> ਕ੍ਰਿਸਮਸ >> ਦਾ ਨਾਈਟ ਬਾਜ਼ਾਰ >> ਪੰਜਾਬ >> ਲੁਧਿਆਣਾ >> ਵਪਾਰ >> ਦਾ ਨਾਈਟ ਬਾਜ਼ਾਰ ਦੇ ਨਾਲ ਓਮੈਕਸ ਰਾਇਲ ਰੇਜੀਡੇਂਸੀ ਲੁਧਿਆਣਾ ਕ੍ਰਿਸਮਸ ਦੇ ਜਸ਼ਨ ਲਈ ਤਿਆਰ

ਲੁਧਿਆਣਾ, 22 ਦਸੰਬਰ 2021 (ਭਗਵਿੰਦਰ ਪਾਲ ਸਿੰਘ): ਜਸ਼ਨ ਦਾ ਮੌਸਮ ਨਜਦੀਕ ਹੈ। ਤਿਉਹਾਰ ਦੇ ਉਤਸ਼ਾਹ ਅਤੇ ਖੁਸ਼ੀ ਨੂੰ ਵਧਾਉਣ ਦੇ ਨਾਲ ਹੀ ਓਮੈਕਸ ਰਾਇਲ ਰੇਜੀਡੇਂਸੀ ਇੱਕ ਵੱਖ ਅੰਦਾਜ਼ ਵਿੱਚ ‘ਦਾ ਨਾਈਟ ਬਾਜ਼ਾਰ’ ਦੇ ਪ੍ਰਬੰਧ ਨਾਲ ਕ੍ਰਿਸਮਸ ਮਨਾਉਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਇਹ ਸਲਾਨਾ ਪ੍ਰਬੰਧ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਕੀਤਾ ਜਾ ਰਿਹਾ ਹੈ, ਅਤੇ ਇਸ ਸਾਲ ਇਹ 25 ਤੋਂ 26 ਦਿਸੰਬਰ 2021 ਤੱਕ ਓਮੈਕਸ ਰਾਇਲ ਸਟ੍ਰੀਟ, ਸੈਕਟਰ ਸਤਾਰਾ, ਪਖੋਵਾਲ ਰੋਡ, ਲੁਧਿਆਣਾ ਵਿੱਚ ਮਨਾਇਆ ਜਾਵੇਗਾ।

ਇਸ ਪ੍ਰਬੰਧ ਵਿੱਚ ਨਾਇਟ ਫਲੀ ਮਾਰਕੇਟ, ਕਾਰਨੀਵਲ ਗੇਮ੍ਸ, ਫੂਡ ਕੋਰਟ, ਕਿਡਸ ਪਲੇ ਜੋਨ, ਕਾੰਪਿਟਿਸ਼ਨ, ਵਰਕਸ਼ਾਪ, ਅਤੇ ਕਈ ਹੋਰ ਮਜੇਦਾਰ ਅਤੇ ਮਨੋਰੰਜਨ ਗਤੀਵਿਧੀਆਂ ਰਾਤ ਵਿੱਚ ਖਿੱਚ ਦਾ ਕੇਂਦਰ ਰਹਿਣਗੇ। ਚਮਕਦਾਰ ਰੋਸ਼ਨੀ, ਰੰਗ-ਬਿਰੰਗੇ ਅਤੇ ਚਮਕਦੇ ਸਿਤਾਰੀਆਂ ਦੀ ਸਜਾਵਟ ਮਾਹੌਲ ਨੂੰ ਮੋਹਕ ਬਣਾਉਣ ਦੇ ਨਾਲ ਹੀ ਜੀਵੰਤਤਾ ਨਾਲ ਭਰ ਦੇਵੇਗੀ।

ਪਿਛਲੇ ਸਾਲਾਂ ਵਿੱਚ, ਲੁਧਿਆਣਾ ਦੇ ਖ੍ਰੀਦਾਰਾਂ ਅਤੇ ਮਨੋਰੰਜਨ ਚਾਹੁਣ ਵਾਲੀਆਂ ਨੂੰ ‘ਦਾ ਨਾਇਟ ਬਾਜ਼ਾਰ’ ਨੇ ਆਕਰਸ਼ਤ ਕੀਤਾ ਹੈ। ਜਿਸਦੇ ਕਾਰਣ, ਕ੍ਰਿਸਮਸ ਦੇ ਦੌਰਾਨ ਇਹ ਘੁੱਮਣ ਲਈ ਸਭ ਤੋਂ ਪਸੰਦੀਦਾ ਥਾਵਾਂ ਵਿੱਚੋਂ ਇੱਕ ਬਣ ਗਿਆ ਹੈ।
 
Top