ਐਮਾਜ਼ਾਨ ਇੰਡੀਆ ਨੇ ਕਾਰੀਗਰਾਂ, ਉੱਦਮੀਆਂ ਅਤੇ ਲੌਜਿਸਟਿਕਸ ਸੈਕਟਰ ਲਈ ਮੌਕਿਆਂ ਨੂੰ ਵਧਾਉਣ ਦੇ ਲਈ ਸਰਕਾਰੀ ਵਿਭਾਗਾਂ ਨਾਲ ਭਾਈਵਾਲੀ ਕੀਤੀ
ਲੁਧਿਆਣਾ, 13 ਦਸੰਬਰ 2025 (ਭਗਵਿੰਦਰ ਪਾਲ ਸਿੰਘ) : ਐਮਾਜ਼ਾਨ ਇੰਡੀਆ ਨੇ ਅੱਜ ਭਾਰਤ ਵਿਚ ਰਵਾਇਤੀ ਕਾਰੀਗਰਾਂ, ਮਹਿਲਾਵਾਂ ਦੀ ਅਗਵਾਈ ਵਾਲੇ ਉੱਦਮਾਂ, ਉੱਭਰ ਰਹੇ ਸਟਾਰਟਅੱਪਸ...