 ਯੂਨੀਵਰਸਲ ਬਿਜ਼ਨਸ ਸਕੂਲ ਨੇ ਨੋਏਡਾ ਵਿੱਚ ਆਯੋਜਿਤ ‘ਅਨੈਕਟਸ ਇੰਡੀਆ ਨੈਸ਼ਨਲ ਐਕਸਪੋਜ਼ੀਸ਼ਨ 2024’ ਵਿੱਚ ‘ਐਮਜਰਿੰਗ ਇਨੋਵੇਟਰ’ ਦਾ ਖਿਤਾਬ ਜਿੱਤਿਆ

ਲੁਧਿਆਣਾ 28 ਅਗਸਤ 2024 (ਭਗਵਿੰਦਰ ਪਾਲ ਸਿੰਘ): ਭਾਰਤ ਦੇ ਪ੍ਰਮੁੱਖ ਗਲੋਬਲ ਬਿਜ਼ਨਸ ਸਕੂਲ ਅਤੇ ਭਾਰਤ ਦੀ ਪਹਿਲੀ ਆਰਟੀਫੀਸ਼ੀਅਲ ਇੰਟੈਲੀਜੈਂਸ ਯੂਨੀਵਰਸਿਟੀ- ਯੂਨੀਵਰਸਲ ਏ.ਆਈ...