ਵੀ ਬਿਜ਼ਨਸ ਭਾਰਤ ਦੇ ਐਨਰਜੀ ਖੇਤਰ ਨੂੰ ਸਮਰੱਥ ਬਣਾਉਣ ਲਈ ਵਚਨਬੱਧ ; ਅਗਲੇ ਤਿੰਨ ਸਾਲਾਂ ਵਿੱਚ 12 ਮਿਲੀਅਨ ਸਮਾਰਟ ਮੀਟਰਾਂ ਨੂੰ ਕਨੈਕਟ ਕਰਨ ਦੀ ਯੋਜਨਾ
ਚੰਡੀਗੜ੍ਹ/ਲੁਧਿਆਣਾ, 11 ਅਗਸਤ 2025 (ਭਗਵਿੰਦਰ ਪਾਲ ਸਿੰਘ) : ਮੋਹਰੀ ਦੂਰ ਸੰਚਾਰ ਸੇਵਾ ਪ੍ਰਦਾਤਾ ਅਤੇ ਆਈਓਟੀ ਹੱਲ ਪ੍ਰਦਾਤਾ, ਵੀ (ਵੋਡਾਫੋਨ ਆਈਡੀਆ ਲਿਮਟਿਡ) ਦੀ ਐਂਟਰਪ੍ਰ...

