ਮਹਿੰਦਰਾ ਨੇ ਅਪਡੇਟਡ ਸਟਾਈਲਿੰਗ, ਬਿਹਤਰ ਆਰਾਮ ਅਤੇ ਵਧੇਰੇ ਸੁਵਿਧਾਵਾਂ ਦੇ ਨਾਲ ਬੋਲੇਰੋ ਕੈਂਪਰ ਅਤੇ ਬੋਲੇਰੋ ਪਿਕ-ਅੱਪ ਰੇਂਜ ਕੀਤੀ ਲਾਂਚ
ਲੁਧਿਆਣਾ/ਚੰਡੀਗੜ੍ਹ 24 ਜਨਵਰੀ, 2026 (ਭਗਵਿੰਦਰ ਪਾਲ ਸਿੰਘ): ਮਹਿੰਦਰਾ ਐਂਡ ਮਹਿੰਦਰਾ ਲਿਮਟਿਡ, ਜੋ ਕਿ ਭਾਰਤ ਵਿੱਚ ਨੰਬਰ 1 ਪਿਕਅੱਪ ਬ੍ਰਾਂਡ ਬੋਲੇਰੋ ਪਿਕ-ਅੱਪ ਦੀ ਨਿਰਮ...