ਫੋਰਟਿਸ ਲੁਧਿਆਣਾ ਦਾ ਸਾਈਕਲੋਥਾਨ 3.0 ਵਿਸ਼ਵ ਹਾਰਟ ਡੇ ‘ਤੇ ਨਾਗਰਿਕਾਂ ਨੂੰ ਦਿਲ ਦੀ ਸਿਹਤ ਪ੍ਰਾਥਮਿਕਤਾ ਬਣਾਉਣ ਲਈ ਪ੍ਰੇਰਿਤ ਕਰਦਾ; 1200 ਤੋਂ ਵੱਧ ਸਾਈਕਲ ਸਵਾਰਾਂ ਨੇ ਕੀਤਾ ਭਾਗ
ਲੁਧਿਆਣਾ, 28 ਸਤੰਬਰ 2025 (ਭਗਵਿੰਦਰ ਪਾਲ ਸਿੰਘ) : ਵਿਸ਼ਵ ਹਾਰਟ ਡੇ ਦੇ ਮੌਕੇ ‘ਤੇ ਫੋਰਟਿਸ ਲੁਧਿਆਣਾ ਵੱਲੋਂ ਪੈਡਲਰਜ਼ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਤੀਜਾ ਸ...