ਸਕੌਡਾ ਆਟੋ ਨੇ ਭਾਰਤ ਵਿੱਚ ਆਪਣੀ ਵਿਕਾਸ ਯੋਜਨਾ ਨੂੰ ਮਜ਼ਬੂਤ ਕਰਨ ਲਈ ਢਾਂਚਾ ਤਿਆਰ ਕੀਤਾ, 2025 ਸਕੌਡਾ ਆਟੋ ਇੰਡੀਆ ਲਈ ‘ਸਭ ਤੋਂ ਵੱਡਾ ਸਾਲ’ ਬਣੇਗਾ
ਆਸ਼ੀਸ਼ ਗੁਪਤਾ, ਬ੍ਰਾਂਡ ਡਾਇਰੈਕਟਰ, ਸਕੋਡਾ ਆਟੋ ਇੰਡੀਆ ਲੁਧਿਆਣਾ, 13 ਜੂਨ, 2025 (ਭਗਵਿੰਦਰ ਪਾਲ ਸਿੰਘ) : ਭਾਰਤ ਵਿੱਚ 130 ਸਾਲਾਂ ਦੇ ਬੇਮਿਸਾਲ ਇਤਿਹਾਸ ਅਤੇ 25 ਦਿਲਚਸ...




