ਸਕੂਟ ਨੇ ਦੱਖਣ-ਪੂਰਬੀ ਏਸ਼ੀਆ ਆਪਣੇ ਨੈੱਟਵਰਕ ਦਾ ਵਿਸਤਾਰ ਕਰਦਿਆਂ ਲਾਬੂਆਨ ਬਾਜੋ, ਮੇਡਾਨ, ਪਾਲੇਮਬਾਂਗ ਅਤੇ ਸਮਰਾਂਗ ਲਈ ਨਵੇਂ ਰੂਟਾਂ ਦਾ ਕੀਤਾ ਐਲਾਨ
ਅੰਮ੍ਰਿਤਸਰ, 15 ਅਕਤੂਬਰ, 2025 (ਭਗਵਿੰਦਰ ਪਾਲ ਸਿੰਘ) : ਸਿੰਗਾਪੁਰ ਏਅਰਲਾਈਨਜ਼ ਦੀ ਘੱਟ ਲਾਗਤ ਵਾਲੀ ਕੰਪਨੀ ਸਕੂਟ ਨੇ ਹਾਲ ਹੀ ‘ਚ ਲਾਬੂਆਨ ਬਾਜੋ, ਮੇਡਾਨ, ਪਾਲੇਮਬਾਂਗ ਅਤ...




