ਫੋਰਟਿਸ ਹਸਪਤਾਲ, ਚੰਡੀਗੜ੍ਹ ਰੋਡ, ਲੁਧਿਆਣਾ ਵੱਲੋਂ ਐਮਰਜੈਂਸੀ ਅਤੇ ਟਰੌਮਾ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਪੋਲੀਟ੍ਰੌਮਾ ਟੀਮ ਦੀ ਸ਼ੁਰੂਆਤ
ਸੁਨਵੀਰ ਸਿੰਘ ਭੰਬਰਾ, ਫੈਸਿਲਟੀ ਡਾਇਰੈਕਟਰ, ਫੋਰਟਿਸ ਹਸਪਤਾਲ ਚੰਡੀਗੜ੍ਹ ਰੋਡ, ਲੁਧਿਆਣਾ ਅਤੇ ਡਾ. ਅਭਿਮਨਿਊ ਸ਼ਰਮਾ, ਮੁਖੀ, ਐਮਰਜੈਂਸੀ ਵਿਭਾਗ, ਸੀਨੀਅਰ ਸਲਾਹਕਾਰਾਂ ਅਤੇ ਸ...