ਲੁਧਿਆਣਾ, 26 ਮਈ, 2025 (ਭਗਵਿੰਦਰ ਪਾਲ ਸਿੰਘ): ਭਾਰਤ ਦੇ ਮੋਹਰੀ ਦੂਰਸੰਚਾਰ ਸੇਵਾ ਪ੍ਰਦਾਤਾ, ਵੀ ਨੇ ਅੱਜ ਫੈਮਿਲੀ ਪੋਸਟਪੇਡ ਪਲਾਨਸ ਵਿੱਚ ਨਵੇਂ ਐਡ-ਆਨ ਫ਼ੀਚਰਸ ਦਾ ਐਲਾਨ ਕੀਤਾ ਹੈ, ਜਿਸ ਦੇ ਤਹਿਤ ਗਾਹਕ ਸਿਰਫ਼ 299 ਰੁਪਏ ਪ੍ਰਤੀ ਮੈਂਬਰ ਫੀਸ ਦੇ ਕੇ ਆਪਣੇ ਮੌਜੂਦਾ ਫੈਮਿਲੀ ਪਲਾਨ ਵਿੱਚ ਕੁੱਲ 8 ਸੈਕੰਡਰੀ ਮੈਂਬਰਾਂ ਨੂੰ ਸ਼ਾਮਲ ਕਰ ਸਕਦੇ ਹਨ । ਇਹ ਗਾਹਕਾਂ ਨੂੰ ਵੀ ਐਪ ਰਾਹੀਂ ਆਪਣੇ ਮੌਜੂਦਾ ਵੀ ਫੈਮਿਲੀ ਪਲਾਨ ਵਿੱਚ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਸ਼ਾਮਲ ਕਰਨ ਦਾ ਇੱਕ ਸੁਵਿਧਾਜਨਕ ਤਰੀਕਾ ਪ੍ਰਦਾਨ ਕਰਦਾ ਹੈ, ਜਿਸ ਨਾਲ ਪਰਿਵਾਰ ਦੇ ਸਾਰੇ ਮੈਂਬਰ ਵੀ ਦੇ ਸ਼ਾਨਦਾਰ ਲਾਭਾਂ ਦਾ ਆਨੰਦ ਮਾਣ ਸਕਦੇ ਹਨ।
ਵੀ ਦਾ ਨਵਾਂ ਐਡ-ਆਨ ਫੀਚਰ ਇਹ ਸੁਨਿਸ਼ਚਿਤ ਕਰਦਾ ਹੈ ਕਿ ਇਸ ਪਲਾਨ ਦੇ ਤਹਿਤ ਹਰੇਕ ਮੈਂਬਰ ਨੂੰ 40 ਜੀਬੀ ਹਾਈ-ਸਪੀਡ ਮਾਸਿਕ ਡੇਟਾ ਮਿਲੇ। 299 ਰੁਪਏ ਪ੍ਰਤੀ ਕਨੈਕਸ਼ਨ 'ਤੇ, ਇਹ ਬਾਜ਼ਾਰ ਵਿੱਚ ਮੌਜੂਦ ਸਭ ਤੋਂ ਵੱਧ ਪ੍ਰਤੀਯੋਗੀ ਵਿਕਲਪਾਂ ਵਿੱਚੋਂ ਇੱਕ ਹੈ, ਜੋ ਉਪਭੋਗਤਾਵਾਂ ਨੂੰ ਸ਼ਾਨਦਾਰ ਮੁੱਲ ਅਤੇ ਸਹੂਲਤ ਪ੍ਰਦਾਨ ਕਰਦਾ ਹੈ।
ਇਹ ਪਲਾਨ ਵੀ ਦੀ ਮੌਜੂਦਾ ਫੈਮਿਲੀ ਪੋਸਟਪੇਡ ਰੇਂਜ ਦਾ ਪੂਰਕ ਹੈ, ਜਿਸ ਵਿੱਚ 701 ਰੁਪਏ ਦੀ ਸ਼ੁਰੂਆਤੀ ਫੀਸ 'ਤੇ ਦੋ ਤੋਂ ਪੰਜ ਮੈਂਬਰਾਂ ਲਈ ਡੇਟਾ, ਓਟੀਟੀ , ਵੌਇਸ ਅਤੇ ਐਸਐਮਐਸ ਲਾਭ ਸ਼ਾਮਲ ਹਨ । 299 ਰੁਪਏ ਦੀ ਐਡ-ਆਨ ਫ਼ੀਚਰ ਦੀ ਸ਼ੁਰੂਆਤ ਦੇ ਨਾਲ, ਵੀ ਦੇ ਗਾਹਕ ਹੁਣ ਆਪਣੇ ਅਕਾਉਂਟ ਵਿੱਚ 8 ਤੱਕ ਸੈਕੰਡਰੀ ਮੈਂਬਰ ਸ਼ਾਮਲ ਕਰ ਸਕਦੇ ਹਨ, ਅਤੇ ਇਸ ਉੱਚ-ਪੱਧਰੀ ਯੋਜਨਾ ਵਿੱਚ ਆਪਣੇ ਪਲਾਨ ਨੂੰ ਅਪਗ੍ਰੇਡ ਕੀਤੇ ਬਿਨਾਂ ਵਧੇਰੇ ਲਚਕਤਾ ਦਾ ਲਾਭ ਲੈ ਸਕਦੇ ਹਨ। ਉਦਾਹਰਣ ਵਜੋਂ, ਵਰਤਮਾਨ ਵਿੱਚ ਇੱਕ ਵੀ ਮੈਕਸ ਫੈਮਿਲੀ ਰੁ 701 ਦੇ ਪਲਾਨ ਵਿਚ 2 ਕਨੈਕਸ਼ਨ ਸ਼ਾਮਲ ਹਨ - 1 ਪ੍ਰਾਇਮਰੀ ਅਤੇ 1 ਸੈਕੰਡਰੀ। ਇਸ ਐਡ-ਆਨ ਫ਼ੀਚਰ ਦੇ ਨਾਲ , ਰੁ 701 ਪਲਾਨ ਦੇ ਉਪਭੋਗਤਾ 299 ਰੁਪਏ/ਮੈਂਬਰ 'ਤੇ 7 ਵਾਧੂ ਸੈਕੰਡਰੀ ਮੈਂਬਰ ਹੋਰ ਸ਼ਾਮਲ ਕਰ ਸਕਦੇ ਹਨ ।
ਵੀ ਦੇ ਫੈਮਿਲੀ ਪੋਸਟਪੇਡ ਪਲਾਨ ਸਿੰਗਲ ਬਿਲਿੰਗ, ਵਿਅਕਤੀਗਤ ਡੇਟਾ ਵੰਡ, ਅਤੇ ਮਹੱਤਵਪੂਰਨ ਲਾਗਤ ਬੱਚਤ ਰਾਹੀਂ ਅਕਾਉਂਟ ਪ੍ਰਬੰਧਨ ਨੂੰ ਸਰਲ ਬਣਾਉਂਦੇ ਹਨ। ਇਹ ਨਵਾਂ ਫ਼ੀਚਰ ਭਾਰਤੀ ਪਰਿਵਾਰਾਂ ਦੀਆਂ ਬਦਲਦੀਆਂ ਜ਼ਰੂਰਤਾਂ ਦੇ ਅਨੁਸਾਰ ਓਹਨਾ ਨੂੰ ਵਿਹਾਰਕ ਅਤੇ ਅਨੁਕੂਲਿਤ ਹੱਲ ਪ੍ਰਦਾਨ ਕਰਨ ਲਈ ਵੀ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਦਾ ਹੈ।
Vi Family Postpaid Plans:
Plans |
Number of Connections |
No. of add-on secondary members at Rs299/member |
Primary Member gets |
Plan Benefits, applicable only for primary member (Any 2) |
Secondary member gets |
Vi Max Family 701 |
2 |
Can add upto 7additional members |
70GB + unlimited night data, 12 am to 6 am + 200GB rollover data, Unlimited Calls & 3000 SMS |
SwiggyOne (1 year access to 2 coupons of SwiggyOne quarterly membership)
EazyDiner (1 year access to 2 coupons of EazyDiner Prime quarterly membership)
|
40GB + 200GB rollover data, Unlimited Calls & 3000 SMS |
Vi Max Family 1201 |
4 (1 Primary + 3 Secondary) |
Can add upto 5 additional members |
140GB + unlimited night data, 12 am to 6 am + 200GB rollover data, Unlimited Calls & 3000 SMS |
40GB + 200GB rollover data, Unlimited Calls & 3000 SMS |
|
Vi Max Family 1401 |
5 |
Can add upto 4 additional members |
140GB + unlimited night data, 12 am to 6 am + 200GB rollover data, Unlimited Calls & 3000 SMS |
40GB + 200GB rollover data, Unlimited Calls & 3000 SMS |