ਮਹਿੰਦਰਾ ਨੇ ਗਲੋਬਲ ਵਿਜ਼ਨ 2027 ਕੀਤਾ ਪੇਸ਼ : ਮਾਡਿਊਲਰ, ਮਲਟੀ-ਐਨਰਜੀ NU_IQ ਪਲੇਟਫਾਰਮ 'ਤੇ ਅਧਾਰਤ ਚਾਰ ਵਿਸ਼ਵ-ਪ੍ਰਸਿੱਧ SUV ਡਿਜ਼ਾਈਨ ਕੰਨਸੈਪਟਸ ਦਾ ਕੀਤਾ ਪ੍ਰਦਰਸ਼ਨ
ਚੰਡੀਗੜ੍ਹ/ਲੁਧਿਆਣਾ, 16 ਅਗਸਤ, 2025 (ਭਗਵਿੰਦਰ ਪਾਲ ਸਿੰਘ) : ਮਹਿੰਦਰਾ ਐਂਡ ਮਹਿੰਦਰਾ ਲਿਮਟਿਡ, ਭਾਰਤ ਦੀ ਮੋਹਰੀ SUV ਨਿਰਮਾਤਾ, ਨੇ ਅੱਜ ਆਪਣੇ ਬਿਲਕੁਲ ਨਵੇਂ ਮਾਡਿਊਲਰ,...




