ਚੰਡੀਗੜ੍ਹ/ਲੁਧਿਆਣਾ 27 ਜੁਲਾਈ 2025 (ਭਗਵਿੰਦਰ ਪਾਲ ਸਿੰਘ): ਸੋਨੀ ਇੰਡੀਆ ਨੇ ਅੱਜ ਆਪਣੇ ਬਹੁਤ ਸਮੇਂ ਤੋਂ ਉਡੀਕੇ ਜਾ ਰਹੇ 249 ਸੈਂਟੀਮੀਟਰ (98) ਬ੍ਰਾਵੀਆ 5 ਦੇ ਲਾਂਚ ਦਾ ਐਲਾਨ ਕੀਤਾ, ਜੋ ਕਿ ਇਸਦੇ ਆਈਕੋਨਿਕ ਬ੍ਰਾਵੀਆ ਟੈਲੀਵਿਜ਼ਨ ਲਾਈਨਅੱਪ ਵਿੱਚ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਇਮਰਸਿਵ ਐਡੀਸ਼ਨ ਹੋਵੇਗਾ । ਬ੍ਰਾਵੀਆ 5 ਸਿਰਫ਼ ਇੱਕ ਟੈਲੀਵਿਜ਼ਨ ਨਹੀਂ ਹੈ - ਇਹ ਇੱਕ ਸਿਨੇਮੈਟਿਕ ਕੈਨਵਸ ਹੈ, ਜੋ ਪਿਓਰ ਵਿਜ਼ੂਅਲ ਆਨੰਦ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸਦੀ ਵਿਸ਼ਾਲ 98-ਇੰਚ ਸਕ੍ਰੀਨ ਸ਼ਾਨਦਾਰ ਪੱਧਰ ਦਾ ਮਨੋਰੰਜਨ ਪ੍ਰਦਾਨ ਕਰਦੀ ਹੈ, ਜਦੋਂ ਕਿ ਕਾਗਨੀਟਿਵ ਪ੍ਰੋਸੈਸਰ XR ਮਨੁੱਖੀ ਵਿਵਹਾਰਾਂ ਨੂੰ ਦਰਸਾਉਣ ਲਈ ਡਿਟੈਲਿੰਗ , ਕਲਰ ਅਤੇ ਮੋਸ਼ਨ ਨੂੰ ਵਿਵਸਥਿਤ ਕਰਦਾ ਹੈ। ਡੌਲਬੀ ਵਿਜ਼ਨ ਅਤੇ ਐਟਮਾਸ ਬਹੁ-ਆਯਾਮੀ ਸਪਸ਼ਟਤਾ ਅਤੇ ਇਮਰਸਿਵ ਸਰਾਊਂਡ ਸਾਊਂਡ ਪ੍ਰਦਾਨ ਕਰਦੇ ਹਨ ਜੋ ਇੱਕ ਬਿਲਕੁਲ ਅਸਲ ਸਿਨੇਮਾ ਹਾਲ ਵਰਗੇ ਏਕੋਸਟਿਕਸ ਪੇਸ਼ ਕਰਦੇ ਹਨ। ਸੋਨੀ ਪਿਕਚਰਜ਼ ਕੋਰ ਦੇ ਨਾਲ, ਤੁਹਾਡਾ ਲਿਵਿੰਗ ਰੂਮ ਇੱਕ ਨਿੱਜੀ ਸਕ੍ਰੀਨਿੰਗ ਲਾਉਂਜ ਬਣ ਜਾਵੇਗਾ , ਜੋ ਸਟੂਡੀਓ-ਗੁਣਵੱਤਾ ਵਾਲੀਆਂ ਬਲਾਕਬਸਟਰ ਫਿਲਮਾਂ ਨੂੰ ਪੂਰੀ ਸਿਨੇਮੈਟਿਕ ਗਲੋਰੀ ਵਿੱਚ ਪੇਸ਼ ਕਰਦਾ ਹੈ।
1. ਐਡਵਾਂਸਡ AI ਪ੍ਰੋਸੈਸਰ XR ਦੇ ਨਾਲ, 249 ਸੈਂਟੀਮੀਟਰ (98) BRAVIA 5 ਬਿਹਤਰ ਪਿਕਚਰ ਕੁਆਲਿਟੀ ਦੇ ਨਾਲ ਦ੍ਰਿਸ਼ ਪੇਸ਼ ਕਰਦਾ ਹੈ।
249 ਸੈਂਟੀਮੀਟਰ (98) BRAVIA 5 ਦਾ ਐਡਵਾਂਸਡ AI ਪ੍ਰੋਸੈਸਰ XR ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਮਸ਼ੀਨ ਲਰਨਿੰਗ ਦੀ ਵਰਤੋਂ ਕਰਕੇ ਸਿਗਨਲਾਂ ਅਤੇ ਡੇਟਾ ਦਾ ਵਿਸ਼ਲੇਸ਼ਣ ਕਰਦਾ ਹੈ, ਕਾਗਨੀਟਿਵ ਇੰਟੈਲੀਜੈਂਸ ਮਨੁੱਖਾਂ ਦੇ ਦੇਖਣ ਅਤੇ ਸੁਣਨ ਦੇ ਤਰੀਕੇ ਦੇ ਅਧਾਰ ਤੇ ਕੰਟੇਂਟ ਪ੍ਰੋਸੈਸ ਕਰਦਾ ਹੈ। ਇਹ ਡਿਉਲ ਅਪਰੋਚ ਪਿਕਚਰਸ ਨੂੰ ਵਧੇਰੇ ਕੁਦਰਤੀ ਅਤੇ ਜੀਵੰਤ ਦਿਖਾ ਕੇ ਬੇਮਿਸਾਲ ਯਥਾਰਥਵਾਦ ਅਤੇ ਬਿਹਤਰੀਨ ਪਿਕਚਰ ਕੁਆਲਿਟੀ ਪ੍ਰਦਾਨ ਕਰਦੀ ਹੈ।
2. 249 ਸੈਂਟੀਮੀਟਰ (98) BRAVIA 5 ਦੇ XR ਬੈਕਲਾਈਟ ਮਾਸਟਰ ਡਰਾਈਵ ਨਾਲ ਆਕਰਸ਼ਕ ਮਨ ਨੂੰ ਮੋਹ ਲੈਣ ਵਾਲੇ ਸੀਨਸ ਦਾ ਅਨੁਭਵ ਪ੍ਰਾਪਤ ਕਰੋ।
XR ਬੈਕਲਾਈਟ ਮਾਸਟਰ ਡਰਾਈਵ ਤਕਨਾਲੋਜੀ ਦੇ ਨਾਲ, 249 ਸੈਂਟੀਮੀਟਰ (98) BRAVIA 5 ਸੁਤੰਤਰ ਤੌਰ 'ਤੇ ਨਿਯੰਤਰਿਤ LEDs ਅਤੇ ਇੱਕ ਪ੍ਰਿਸਿਸ਼ਨ ਡਿਮੰਗ ਐਲਗੋਰਿਦਮ ਦੀ ਇੱਕ ਲੜੀ ਦਾ ਲਾਭ ਉਠਾਉਂਦੇ ਹੋਏ ਅਸਧਾਰਨ ਤੌਰ 'ਤੇ ਬ੍ਰਾਈਟਰ ਹਾਈਲਾਈਟਸ ਅਤੇ ਅਲਟਰਾ-ਡੀਪ ਬਲੈਕ ਕਲਰ ਪ੍ਰਦਾਨ ਕਰਦਾ ਹੈ । ਇਹ ਇੰਟੈਲੀਜੈਂਟ ਬੈਕਲਾਈਟ ਨਿਯੰਤਰਣ ਨਤੀਜੇ ਵਜੋਂ ਸ਼ਾਨਦਾਰ ਕੰਟ੍ਰਾਸਟ ਅਤੇ ਇੱਕ ਵਿਸਤ੍ਰਿਤ ਡਾਇਨੇਮਿਕ ਰੇਂਜ ਪ੍ਰਦਾਨ ਕਰਦਾ ਹੈ, ਜਿਸ ਨਾਲ ਵਿਜ਼ੂਅਲ ਨਾਟਕੀ ਤੌਰ 'ਤੇ ਵਧੇਰੇ ਯਥਾਰਥਵਾਦੀ, ਕੁਦਰਤੀ ਤੌਰ 'ਤੇ ਬਣਤਰ ਵਾਲੇ, ਅਤੇ ਵਧੇਰੇ ਇਮਰਸਿਵ ਦਿਖਾਈ ਦਿੰਦੇ ਹਨ - ਇਥੋਂ ਤੱਕ ਵੀ ਚੁਣੌਤੀਪੂਰਨ ਰੋਸ਼ਨੀ ਦੀਆਂ ਸਥਿਤੀਆਂ ਵਿੱਚ ਵੀ। ਭਾਵੇਂ ਇਹ ਮੋਮਬੱਤੀ ਦੀ ਸੂਖਮ ਚਮਕ ਹੋਵੇ ਜਾਂ ਸੂਰਜ ਚੜ੍ਹਨ ਦੀ ਚਮਕ, ਹਰ ਸੂਖਮਤਾ ਨੂੰ ਅਸਲੀ ਜੀਵਨ ਵਰਗੀ ਸਟੀਕਤਾ ਨਾਲ ਰਿਪ੍ਰੋਡਿਊਸ ਕੀਤਾ ਜਾਂਦਾ ਹੈ, ਜਿਸ ਦਰਸ਼ਕ ਬਿਰਤਾਂਤ ਵਿੱਚ ਡੂੰਘਾਈ ਨਾਲ ਲਿਨ ਹੋ ਜਾਂਦੇ ਹਨ ।
3. ਡੌਲਬੀ ਵਿਜ਼ਨ ਅਤੇ ਐਟਮਾਸ ਨਾਲ ਸਿਨੇਮੈਟਿਕ ਐਚਡੀਆਰ ਵਿਜ਼ੁਅਲਸ ਅਤੇ ਮਲਟੀ-ਡਾਇਮੈਂਸ਼ਨਲ ਸਰਾਊਂਡ ਸਾਊਂਡ ਦਾ ਆਨੰਦ ਮਾਣੋ ।
ਡੌਲਬੀ ਵਿਜ਼ਨ ਅਤੇ ਐਟਮਾਸ ਦੇ ਨਾਲ, 249 ਸੈਂਟੀਮੀਟਰ (98) ਬ੍ਰਾਵੀਆ 5 ਘਰ ਵਿੱਚ ਸੱਚਮੁੱਚ ਹੀ ਸਿਨੇਮਾ ਵਰਗਾ ਅਨੁਭਵ ਪ੍ਰਦਾਨ ਕਰਦਾ ਹੈ। ਗਾਹਕ ਹੁਣ ਇਮਰਸਿਵ, 3D ਅਤੇ ਸਪੇਸ਼ੀਅਲ ਆਡੀਓ ਬਣਾ ਕੇ ਬਿਹਤਰ ਸਾਊਂਡ ਕੁਆਲਿਟੀ ਦੇ ਨਾਲ-ਨਾਲ ਰਿੱਚ ਕਲਰਸ , ਡੀਪ ਕੰਟ੍ਰਾਸਟ ਅਤੇ ਬਿਹਤਰ ਬ੍ਰਾਈਟਨੇਸ ਦੇ ਨਾਲ ਬਿਹਤਰ ਪਿਕਚਰ ਕੁਆਲਿਟੀ ਦਾ ਅਨੁਭਵ ਪ੍ਰਾਪਤ ਕਰ ਸਕਦੇ ਹਨ। ਇਕੱਠੇ ਮਿਲ ਕੇ, ਇਹ ਤਕਨਾਲੋਜੀਆਂ ਵਿਜ਼ੂਅਲ ਅਤੇ ਸਾਊਂਡ ਦੋਵਾਂ ਨੂੰ ਬਿਹਤਰ ਬਣਾਉਂਦੀਆਂ ਹਨ, 249 ਸੈਂਟੀਮੀਟਰ (98) ਬ੍ਰਾਵੀਆ 5 ਨੂੰ ਘਰ ਵਿੱਚ ਇੱਕ ਸੰਪੂਰਨ ਸਿਨੇਮੈਟਿਕ ਅਨੁਭਵ ਲਈ ਇੱਕ ਆਦਰਸ਼ ਵਿਕਲਪ ਬਣਾਉਂਦੀਆਂ ਹਨ।
4. ਸਟੂਡੀਓ ਕੈਲੀਬਰੇਟਿਡ ਮੋਡ ਦੇ ਨਾਲ ਟਰੂ- ਸਿਨੇਮੈਟਿਕ ਵਿਜ਼ੂਅਲ ਦਾ ਅਨੁਭਵ ਕਰੋ, ਕੰਟੇਂਟ ਨੂੰ ਬਿਲਕੁਲ ਉਸੇ ਤਰ੍ਹਾਂ ਪੇਸ਼ ਕਰਦਾ ਹੈ ਜਿਵੇ ਕ੍ਰੀਏਟਰਸ ਨੇ ਇਸਦੀ ਕਲਪਨਾ ਕੀਤੀ ਸੀ
249 ਸੈਂਟੀਮੀਟਰ (98) ਬ੍ਰਾਵੀਆ 5 ਸਟੂਡੀਓ ਕੈਲੀਬ੍ਰੇਟਿਡ ਮੋਡ ਨਾਲ ਲੈਸ ਹੈ ਜੋ ਘਰੇਲੂ ਸੈਟਿੰਗ ਵਿੱਚ ਫਿਲਮ ਕੰਟੇਂਟ ਕ੍ਰੀਏਟਰਸ ਦੁਆਰਾ ਇੱਛਤ ਪਿਕਚਰ ਕੁਆਲਿਟੀ ਨੂੰ ਰਿਪ੍ਰੋਡਿਊਸ ਕਰਦਾ ਹੈ। ਮੌਜੂਦਾ ਸਥਾਪਿਤ ਨੈੱਟਫਲਿਕਸ ਅਡੈਪਟਿਵ ਕੈਲੀਬ੍ਰੇਟਿਡ ਮੋਡ ਅਤੇ ਸੋਨੀ ਪਿਕਚਰਜ਼ ਕੋਰ ਕੈਲੀਬ੍ਰੇਟਿਡ ਮੋਡ ਤੋਂ ਇਲਾਵਾ, ਪ੍ਰਾਈਮ ਵੀਡੀਓ ਕੈਲੀਬ੍ਰੇਟਿਡ ਮੋਡ ਇੱਕ ਨਵਾਂ ਮੋਡ ਹੈ ਜੋ ਗਾਹਕਾਂ ਨੂੰ ਕ੍ਰੀਏਟਰਸ ਦੇ ਲੈਂਸ ਦੁਆਰਾ ਪ੍ਰੀਮੀਅਮ ਮਨੋਰੰਜਨ ਦਾ ਅਨੁਭਵ ਕਰਨ ਦੇ ਹੋਰ ਵੀ ਤਰੀਕੇ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ। ਪ੍ਰਾਈਮ ਵੀਡੀਓ ਕੈਲੀਬ੍ਰੇਟਿਡ ਮੋਡ ਦੇ ਨਾਲ, ਗਾਹਕ ਸਰਵੋਤਮ ਪਿਕਚਰ ਕੁਆਲਿਟੀ ਦਾ ਆਨੰਦ ਮਾਣ ਸਕਦੇ ਹਨ ਜੋ ਫਿਲਮਾਂ, ਲੜੀਵਾਰਾਂ ਅਤੇ ਪਹਿਲੀ ਵਾਰ ਲਾਈਵ ਖੇਡਾਂ ਵਿੱਚ ਆਪਣੇ ਆਪ ਕੈਲੀਬ੍ਰੇਟ ਹੋ ਜਾਂਦੀ ਹੈ।
5. ਸੋਨੀ ਪਿਕਚਰਸ ਕੋਰ , ਗਾਹਕਾਂ ਨੂੰ ਲਗਭਗ 4K ਬਲੂ-ਰੇ ਕੁਆਲਿਟੀ ਵਿੱਚ ਫਿਲਮਾਂ ਦੀ ਇੱਕ ਵਿਸ਼ਾਲ ਲਾਇਬ੍ਰੇਰੀ ਤੱਕ ਪਹੁੰਚ ਪ੍ਰਾਪਤ ਕਰਨ ਦੇ ਸਮਰਥ ਬਣਾਉਂਦਾ ਹੈ, ਜਿਸ ਵਿੱਚ IMAX ਐਨਹਾਂਸਡ ਟਾਈਟਲਸ ਵੀ ਸ਼ਾਮਲ ਹਨ।
ਸੋਨੀ ਪਿਕਚਰਸ ਕੋਰ ਫ਼ੀਚਰ ਦੇ ਨਾਲ, 249 ਸੈਂਟੀਮੀਟਰ (98) BRAVIA 5 ਘਰ ਬੈਠੇ ਹੀ ਸੋਨੀ ਪਿਕਚਰਜ਼ ਦੀਆਂ ਫਿਲਮਾਂ ਨੂੰ ਸਭ ਤੋਂ ਉੱਤਮ ਪਿਕਚਰ ਕੁਆਲਿਟੀ ਅਤੇ ਐਨਹਾਂਸਡ ਫਾਰਮੈਟਾਂ ਵਿੱਚ ਪੇਸ਼ ਕਰਦਾ ਹੈ। ਭਾਵੇਂ ਇਹ ਲੇਟੈਸਟ ਬਲਾਕਬਸਟਰ ਹੋਣ ਜਾਂ ਟਾਈਮਲੈਸ ਕਲਾਸਿਕ, ਸੋਨੀ ਪਿਕਚਰਜ਼ ਕੋਰ ਇਹ ਯਕੀਨੀ ਬਣਾਉਂਦਾ ਹੈ ਕਿ ਦਰਸ਼ਕ ਟੀਵੀ ਦੇ ਐਡਵਾਂਸ ਡਿਸਪਲੇ ਅਤੇ ਸਾਊਂਡ ਤਕਨਾਲੋਜੀਆਂ ਦਾ ਵੱਧ ਤੋਂ ਵੱਧ ਲਾਭ ਉਠਾਉਂਦੇ ਹੋਏ, ਸ਼ਾਨਦਾਰ ਡਿਟੈਲਿੰਗ ਅਤੇ ਡੂੰਘਾਈ ਨਾਲ ਉੱਚ-ਗੁਣਵੱਤਾ ਵਾਲੇ ਕੰਟੇਂਟ ਦਾ ਆਨੰਦ ਲੈ ਸਕਣ।
ਕੀਮਤ ਅਤੇ ਉਪਲਬਧਤਾ:
ਇੱਕ ਵਿਸ਼ੇਸ਼ ਲਾਂਚ ਆਫਰ ਦੇ ਤੌਰ 'ਤੇ, ਸੋਨੀ ਇੰਡੀਆ 249 ਸੈਂਟੀਮੀਟਰ (98) BRAVIA 5 'ਤੇ ਇੱਕ ਵਿਆਪਕ ਤਿੰਨ ਸਾਲਾਂ ਦੀ ਵਾਰੰਟੀ ਦੀ ਪੇਸ਼ਕਸ਼ ਕਰ ਰਿਹਾ ਹੈ। ਗਾਹਕਾਂ ਲਈ ਉਤਪਾਦ ਖਰੀਦਦਾਰੀ ਨੂੰ ਵਧੇਰੇ ਸੁਵਿਧਾਜਨਕ ਬਣਾਉਣ ਲਈ ਚੁਣੇ ਹੋਏ ਕ੍ਰੈਡਿਟ ਕਾਰਡਾਂ 'ਤੇ 25,000/- ਰੁਪਏ ਦਾ ਕੈਸ਼ਬੈਕ ਅਤੇ 19,995/- ਰੁਪਏ ਦੀ ਇੱਕ ਵਿਸ਼ੇਸ਼ ਕਿਉਰੇਟਿਡ ਫਿਕਸਡ ਈਐਮਆਈ ਦੀ ਆਫਰ ਵੀ ਦਿੱਤੀ ਜਾ ਰਹੀ ਹੈ ਹੈ।
ਬ੍ਰਾਵੀਆ 5 ਭਾਰਤ ਵਿੱਚ ਸਾਰੇ ਸੋਨੀ ਰਿਟੇਲ ਸਟੋਰਾਂ (ਸੋਨੀ ਸੈਂਟਰ ਅਤੇ ਸੋਨੀ ਐਕਸਕਲੂਸਿਵ), www.ShopatSC.com ਪੋਰਟਲ, ਪ੍ਰਮੁੱਖ ਇਲੈਕਟ੍ਰਾਨਿਕ ਆਉਟਲੈਟਾਂ ਅਤੇ ਪ੍ਰਮੁੱਖ ਈ-ਕਾਮਰਸ ਪਲੇਟਫਾਰਮਾਂ 'ਤੇ ਖਰੀਦ ਲਈ ਉਪਲਬੱਧ ਹੈ।
Model |
Best Buy |
Availability Date |
Cashback |
Special curated fixed EMI |
K-98XR55A |
Rs. 6,49,990/- |
23rd July 2025 onwards |
Rs. 25,000/- |
Buy Now at Rs.19,995/- |