"ਏ.ਟੀ.ਐਮ. ਕਾਰਡ, ਪਿੰਨ ਅਤੇ ਓ.ਟੀ.ਪੀ. ਵੇਰਵੇ ਸਾਂਝੇ ਕਰਨ ਤੋਂ ਬਚੋ, ਤਾਂ ਜੋ ਤੁਹਾਡੇ ਬੈਂਕ ਖਾਤਿਆਂ ਦੀ ਰਕਮ ਸੁਰੱਖਿਅਤ ਰਹੇ," ਵਧ ਰਹੀਆਂ ਧੋਖਾਧੜੀਆਂ ਦੇ ਮੱਦੇਨਜ਼ਰ ਫਿਨੋ ਬੈਂਕ ਵੱਲੋਂ ਗ੍ਰਾਹਕਾਂ ਲਈ ਸਲਾਹ
ਤਰਨਤਾਰਨ/ਜਲੰਧਰ/ਗੁਰਦਾਸਪੁਰ/ਅੰਮ੍ਰਿਤਸਰ/ਪਠਾਨਕੋਟ, 29 ਮਈ 2025 (ਭਗਵਿੰਦਰ ਪਾਲ ਸਿੰਘ) : ਆਰ.ਬੀ.ਆਈ. ਵੱਲੋਂ ਨਿਯੰਤ੍ਰਿਤ ਫਿਨੋ ਪੇਮੈਂਟਸ ਬੈਂਕ, ਜੋ ਕਿ ਇੱਕ ਅਗੇਤਰ ਡਿਜੀ...




