Home >> Education >> Hardik kumar >> Ludhiana >> popular >> Recent >> ਸਪਰਿੰਗ ਡੇਲ ਸੀਨੀ: ਸੈਕੰ: ਪਬਲਿਕ ਸਕੂਲ ਸ਼ੇਰਪੁਰ ਦਾ ਨਤੀਜਾ 100 ਫੀਸਦੀ ਰਿਹਾਲੁਧਿਆਣਾ, 29 ਮਈ (ਹਾਰਦਿਕ ਕੁਮਾਰ)-ਸਪਰਿੰਗ ਡੇਲ ਸੀਨੀ: ਸੈਕੰ: ਪਬਲਿਕ ਸਕੂਲ ਸ਼ੇਰਪੁਰ ਦਾ ਨਤੀਜਾ 100 ਫੀਸਦੀ ਰਿਹਾਅਰਸ਼ਪ੍ਰੀਤ ਕੌਰ ਨੇ 96.6 ਫੀਸਦੀ, ਕਿਰਨ ਵਰਮਾ ਨੇ 96.4  ਫੀਸਦੀ ਜਦਕਿ ਕ੍ਰਿਤਿਜਾ ਪਾਂਡੇ ਨੇ95.6 ਫੀਸਦੀ ਅੰਕਾਂ ਨਾਲ਼ ਸਕੂਲ ਵਿਚੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾਮੈਨੇਜਿੰਗ ਡਾਇਰੈਕਟਰ ਅਵਿਨਾਸ਼ ਕੌਰ ਵਾਲੀਆ ਨੇ ਦੱਸਿਆ ਕਿ ਬਹੁਗਿਣਤੀ ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕਾਂ ਨਾਲ਼ ਇਹ ਪ੍ਰੀਖਿਆ ਪਾਸ ਕਰਕੇ ਸਕੂਲ ਦੀ ਪੁਰਾਣੀ ਰਵਾਇਤ ਨੂੰ ਕਾਇਮ ਰੱਖਿਆ ਹੈਡਾਇਰੈਕਟਰ ਮਨਦੀਪ ਸਿੰਘ, ਡਿਪਟੀ ਡਾਇਰੈਕਟਰ ਕਮਲਪ੍ਰੀਤ ਕੌਰ ਅਤੇ ਪ੍ਰਿੰ: ਅਨਿਲ ਸ਼ਰਮਾ ਨੇ ਵੀ ਇਨਾਂ ਵਿਦਿਆਰਥੀਆਂ ਨੂੰ ਸ਼ਾਨਦਾਰ ਨਤੀਜੇ ਲਈ ਮੁਬਾਰਕਬਾਦ ਦਿੰਦਿਆਂ ਉਨਾਂ ਨੂੰ ਬਾਰਵੀਂ ਜਮਾਤ ਵਿਚੋਂ ਵੀ ਇਸੇ ਤਰਾਂ ਚੰਗੇ ਸਥਾਨ ਹਾਸਲ ਕਰਨ ਲਈ ਅਗਲੇ ਦੋ ਵਰੇ ਹੋਰ ਸਖਤ ਮਿਹਨ ਕਰਨ ਦੀ ਪ੍ਰੇਰਨਾ ਦਿੱਤੀ 

 
Top