Home >> Business >> Hardik kumar >> Life & style >> Ludhiana >> Recent >> ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਹਰਭਜਨ ਮਾਨ ਨੇ ਬੜੀ ਪ੍ਰਸੰਨਤਾ ਨਾਲ ਸਟੋਰ ਦਾ ਉਦਘਾਟਨ ਕੀਤਾ ਲਿਨਨ ਕਲੱਬ ਨੇ ਲੁਧਿਆਣਾ 'ਚ ਲਾਂਚ ਕੀਤਾ ਆਪਣਾ ਵਿਸ਼ੇਸ਼ ਸਟੋਰ

ਲੁਧਿਆਣਾ, 4 ਮਈ (ਹਾਰਦਿਕ ਕੁਮਾਰ) ਅਦਿਤਿਆ ਬਿਰਲਾ ਸਮੂਹ ਦੇ ਪ੍ਰੀਮਿਅਮ ਲਿਨਨ ਕਪੜੇ ਬ੍ਰਾਂਡ ਨੇ ਅੱਜ ਲੁਧਿਆਣੇ 'ਚ ਆਪਣੇ ਵਿਸ਼ੇਸ਼ ਸਟੋਰ ਦੀ ਸ਼ੁਰੂਆਤ ਕੀਤੀਉਦਯੋਗ 'ਚ ਮੋਹਰੀ ਲਿਨਨ ਕਲੱਬ ਭਾਰਤ ਦਾ ਸਭ ਤੋਂ ਬੜੇ ਲਿਨਨ ਕੱਪੜੇ ਦਾ ਬ੍ਰਾਂਡ ਹੈ ਅਤੇ ਇਹ ਬੇਹਤਰੀਨ ਗੁਣਵੱਤਾ ਵਾਲੇ ਲਿਲਨ ਦੀ ਲਕੋਕਤੀ ਬਣ ਗਿਆ ਹੈਇਹ ਭਾਰਤ 'ਚ ਬ੍ਰਾਂਡ ਦਾ 171ਵਾਂ ਤੇ ਪੰਜਾਬ 'ਚ ਤੀਸਰਾ ਸਟੋਰ ਹੈ
ਸਟੋਰ ਦੇ ਉਦਘਾਟਨ ਸਮੇਂ ਜੈਯਸ਼੍ਰੀ ਟੈਕਸਟਾਈਲ ਦੇ ਪ੍ਰੈਜ਼ੀਡੈਂਟ ਤੇ ਯੂਨਿਟ ਹੈੱਡ ਸ਼੍ਰੀ ਮਨਮੋਹਨ ਸਿੰਘ ਨੇ ਕਿਹਾ ਕਿ ਵਿਸ਼ਿਸ਼ਟ ਦਿਖ ਅਤੇ ਅਰਾਮਦਾਇਕਤਾ ਇਸ ਨੂੰ ਸਮਕਲੀਨ ਹੋਰ ਕਪੜਿਆਂ ਦੇ ਬ੍ਰਾਂਡਾਂ ਨਾਲੋਂ ਵੱਖਰਾ ਕਰਦੀ ਹੈਅਸੀਂ ਪੂਰੀ ਤਰਾਂ ਸਾਕਾਰਾਤਮਕ ਹਾਂ ਕਿ ਲਿਨਨ ਕਲੱਬ ਦੇ ਹੋਰ ਸਟੋਰਾਂ ਦੇ ਨਾਲ-ਨਾਲ ਸਟਾਇਲ ਵਿਸ਼ੇਸ਼ ਬੇਹਤਰੀਨ ਯੂਰਪੀਅਨ ਕਪੱੜੇ ਦਾ ਸਵਾਗਤ ਕਰਨਗੇਸਾਡੇ ਸਾਰੇ ਕੱਪੜੇ ਫਰਾਂਸ ਤੇ ਬੈਲਜੀਅਮ ਦੇ ਕੱਚੇ ਮਾਲ ਤੋਂ ਤਿਆਰ ਕੀਤੇ ਜਾਂਦੇ ਹਨ ਅਤੇ ਉੱਚ ਗੁਣਵੱਤਾ ਵਾਲੇ ਮਾਣਕਾਂ ਤੋਂ ਸੁਨਿਸ਼ਚਿਤ ਹੁੰਦੇ ਹਨ
ਲਿਨਨ ਬਿਜਨਿਸ, ਜੈਯਸ਼੍ਰੀ ਟੈਕਸਟਾਈਲ ਦੇ ਹੈੱਡ ਸੇਲ ਅਤੇ ਮਾਰਕਿੰਟਿੰਗ ਮਿਸਟਰ ਜਸਵਿੰਦਰ ਕਟਾਰੀਆ ਨੇ ਕਿਹਾ ਕਿ ਅਸੀਂ ਲੁਧਿਆਣਾ 'ਚ ਆਪਣਾ ਪਹਿਲਾ ਵਿਸ਼ੇਸ਼ ਸਟੋਰ ਦੀ ਸ਼ੁਰੂਆਰਤ ਕਰਨ ਨਾਲ ਬਹੁਤ ਖ਼ੁਸ਼ ਹਾਂਇਸ ਪ੍ਰੀਮਿਅਮ ਸਟੋਰ ਨਾਲ ਅਸੀਂ ਇਹ ਵੀ ਸੁਨਿਸ਼ਚਿਤ ਕਰਨਾ ਚਹੁੰਦੇ ਹਾਂ ਕਿ ਲਿਨਨ ਪ੍ਰੇਮੀਆਂ ਨੂੰ ਬੇਹਤਰੀਨ ਵਾਤਾਵਰਣ ਲਿਨਨ ਕੱਪੜੇ ਤੇ ਉਤਪਾਦਾਂ ਦੀ ਬਹੁਲਤਾ ਦਾ ਅਨੁਭਵ ਹੋਵੇ



ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਹਰਭਜਨ ਮਾਨ ਨੇ ਬੜੀ ਪ੍ਰਸੰਨਤਾ ਨਾਲ ਸਟੋਰ ਦਾ ਉਦਘਾਟਨ ਕੀਤਾ ਅਤੇ ਕਿਹਾ ''ਲੁਧਿਆਣਾ 'ਚ ਆਪਣੇ ਪਹਿਲੇ ਸਟੋਰ ਦੇ ਲਾਂਚ ਲਈ ਲਿਨਨ ਕਲੱਬ ਨਾਲ ਸਾਂਝੇਦਾਰੀ ਕਰਨ ਨਾਲ ਮੈਨੂੰ ਬਹੁਤ ਖ਼ੁਸ਼ੀ ਹੈਮੈਨੂੰ ਲਿਨਨ ਕਲੱਬ ਤੋਂ ਮਿਲਿਆ ਬਲੇਜ਼ਰ ਬਹੁਤ ਪਸੰਦ ਆਇਆ ਹੈ ਜੋ ਕਿ ਸਮਾਰਟ ਤੇ ਆਰਾਮਦਾਇਕ ਹੈ
ਸ਼੍ਰੀ ਮਨਮੋਹਨ ਸਿੰਘ ਨੇ ਲਿਨਨ ਕਲੱਬ ਦੇ ਬਾਰੇ 'ਚ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਲੁਧਿਆਣਾ 'ਚ ਲਿਨਨ ਦੇ ਇਸ ਸਟੋਰ 'ਚ ਮਰਦਾਂ ਤੇ ਔਰਤਾਂ ਲਈ ਸ਼ੁੱਧ ਲਿਨਨ ਤੇ ਮਿਸ਼ਰਣ ਲਿਨਨ, ਮੁਦਰਿਤ ਤੇ ਕਢਾਈ ਵਾਲੇ ਲਿਨਨ ਕਪੜਿਆਂ ਦੀ ਇਕ ਵੱਡੀ ਰੇਂਜ ਪੇਸ਼ ਕੀਤੀ ਹੈਇਸ ਤੋਂ ਇਲਾਵਾ ਸ਼ਰਟ ਤੇ ਪਤਲੂਨ ਵੀ ਤਿਆਰ ਮਿਲਣਗੇ, ਨਾਲ ਹੀ ਸਬੰਧਿਤ ਸਾਮਾਨ ਜਿਵੇਂ ਬੈਲਟ, ਟਾਈ, ਰੁਮਾਲ ਆਦਿ ਵੀ ਉਪਲਬਧ ਹੋਣਗੇਇਸ ਤੋਂ ਇਲਾਵਾ ਸਟੋਰ 'ਚ ਖ਼ੂਬਸੂਰਤ ਸਾੜੀ ਵੀ ਉਪਲਬਧ ਹੈਸਟੋਰ ਓਪਰੀ ਗਰਾਉਂਡ ਫਲੋਰ ਬੀ-19 106/2 ਪਾਵਿਟਰ ਕੰਪਲੈਕਸ, ਮਾਲ ਰੋਡ ਲੁਧਿਆਣਾ 'ਚ ਸਥਿਤ ਹੈ
ਲਿਨਨ ਕਲੱਬ ਨੂੰ ਜੈਯਸ਼੍ਰੀ ਟੈਕਸਟਾਈਲ ਰਾਹੀਂ ਪ੍ਰਚਾਰਿਤ ਜਾਂਦਾ ਹੈਲਿਨਨ ਕਲੱਬ ਪੰਜ ਦਹਾਕਿਆਂ ਤੋਂ ਵੱਧ ਦੇ ਅਨੁਭਵ ਨਾਲ ਭਾਰਤ 'ਚ ਲਿਨਨ ਕੱਪੜੇ ਲਈ ਮੋਹਰੀ ਬ੍ਰਾਂਡ ਰਿਹਾ ਹੈਅੱਜ 170+ ਹੋਰ ਬ੍ਰਾਂਡ ਆਉਟਲੈੱਟ ਤੇ 5000+ ਤੋਂ ਵੱਧ ਮਲਟੀ ਬ੍ਰਾਂਡ ਆਉਟਲੈੱਟ ਦੀ ਮੌਜ਼ੂਦਗੀ ਨਾਲ ਲਿਨਨ ਕਲੱਬ ਦੁਨੀਆੰ ਦੀ ਸਭ ਤੋਂ ਵੱਡੀ ਚੇਨ ਹੋਣ ਦਾ ਦਾਅਵਾ ਕਰਦਾ ਹੈਬ੍ਰਾਂਡ ਹੋਰ ਅੱਗੇ ਵਿਸਥਾਰ ਦੀ ਕੋਸ਼ਿਸ਼ ਕਰ ਰਿਹਾ ਹੈ ਤੇ 2020 ਤਕ 250-300 ਤਕ ਹੋਰ ਸਟੋਰ ਤੇ ਨੈੱਟਵਰਕ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ
ਕੌਮਾਂਤਰੀ ਪੱਧਰ 'ਤੇ ਮਸ਼ਹੂਰ ਇਟਾਲੀਅਨ ਡਿਜ਼ਾਈਨਰ ਸਮੇਤ ਇਕ ਅਮੀਰ ਇਨ-ਹਾਊਸ ਟੀਮ 1500 ਕੱਪੜਿਆਂ ਦੇ ਨਵੇਂ ਡਿਜ਼ਾਈਨ ਬਣਾਉਂਦੀ ਹੈ, ਜਿਸ ਨੂੰ ਪੂਰੇ ਭਾਰਤ 'ਚ ਰਿਟੇਲ ਕੀਤਾ ਜਾਂਦਾ ਹੈਜੈਯਸ਼੍ਰੀ ਟੈਕਸਟਾਈਲ (ਲਿਨਨ ਕਲੱਬ) ਸ਼ੁੱਧ ਯੂਰਪੀਅਨ ਲਿਨਨ ਦੀ ਅਸਲੀਅਤ ਨੂੰ ਦੱਸਣ ਲਈ ਯੂਰਪੀਅਨ ਫਲੈਕਸ ਦਾ ਉਪਯੋਗ ਕਰਨ ਲਈ ਸੀਈਐੱਲਸੀ ਦਾ ਅਨੁਰੂਪ ਮੈਂਬਰ ਵੀ ਹੈਕੱਪੜੇ ਦੀ ਰੇਂਜ '10 ਤੋਂ 120 ਲੀ ਸੁਪਰ ਫਾਈਲ ਕੱਪੜੇ ਸ਼ਾਮਲ ਹਨਇਨਾਂ ਸਾਰਿਆਂ ਨੇ ਡਿਜ਼ਾਈਨ ਮੁੱਲਾਂ ਨੂੰ ਘੱਟ ਕੀਤਾ ਹੈ ਤੇ ਦੂਨੀਆਂ ਦੇ ਮਾਹਿਰਾਂ ਦੀ ਪਸੰਦ ਬਣਾ ਦਿੱਤਾ ਹੈ 
 
Top