Home >> Education >> Hardik kumar >> Ludhiana >> Recent >> ਗ੍ਰੀਨਲੈਂਡ ਸੀਨੀ: ਸੈਕੰ: ਪਬਲਿਕ ਸਕੂਲ ਜਲੰਧਰ ਬਾਈਪਾਸ ਦੇ ਵਿਦਿਆਰਥੀਆਂ ਦਾ ਨਤੀਜਾ ਵੀ ਸ਼ਾਨਦਾਰ ਰਿਹਾ


ਲੁਧਿਆਣਾ, 29 ਮਈ (ਹਾਰਦਿਕ ਕੁਮਾਰ)-ਗ੍ਰੀਨਲੈਂਡ ਸੀਨੀ: ਸੈਕੰ: ਸਕੂਲ ਦਾ ਨਤੀਜਾ 100 ਫੀਸਦੀ ਰਿਹਾ
ਗ੍ਰੀਨਲੈਂਡ ਸੀਨੀ: ਸੈਕੰ: ਪਬਲਿਕ ਸਕੂਲ ਜਲੰਧਰ ਬਾਈਪਾਸ ਦੇ ਵਿਦਿਆਰਥੀਆਂ ਦਾ ਨਤੀਜਾ ਵੀ ਸ਼ਾਨਦਾਰ ਰਿਹਾਪ੍ਰਿੰ: ਬਲਦੀਪ ਪੰਧੇਰ ਨੇ ਦੱਸਿਆ ਕਿ ਕੁੱਲ 225 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਜਿਸ ਵਿਚੋਂ 31 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਹਾਸਲ ਕਰਕੇ ਸਕੂਲ ਲਈ ਮਾਣਮੱਤੀ ਪ੍ਰਾਪਤੀ ਕੀਤੀਜੈਸਮੀਨ ਕੌਰ 97.2 ਫੀਸਦੀ ਅੰਕਾਂ ਨਾਲ਼ ਪਹਿਲੇ, ਹਰਪੁਨੀਤ ਕੌਰ, ਸ਼ਗੁਨ ਜੈਨ ਤੇ ਖੁਸ਼ਬੂ ਸ਼ਰਮਾ 95 ਫੀਸਦੀ ਨਾਲ਼ ਸਾਂਝੇ ਰੂਪ ਵਿਚ ਦੂਜੇ ਜਦਕਿ ਜਾਗਰਿਤੀ ਸ਼ਾਹੀ 94.4 ਫੀਸਦੀ ਅੰਕਾਂ ਨਾਲ਼ ਤੀਜੇ ਸਥਾਨ 'ਤੇ ਰਹੀਆਂਚੇਅਰਮੈਨ ਕਮ ਡਾਇਰੈਕਟਰ ਰਜੇਸ਼ ਰੁਦਰਾ ਨੇ ਪ੍ਰਿੰ: ਪੰਧੇਰ, ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ ਅਤੇ ਪਹਿਲੇ ਸਥਾਨ ਵਾਲ਼ਿਆਂ ਦਾ ਮੂੰਹ ਮਿੱਠਾ ਕਰਾਇਆ 

 
Top