Home >> Ludhiana >> Politics >> ਵਾਰਡ ਨੰ. 70 ਤੋਂ ਕਾਂਗਰਸੀ ਉਮੀਦਵਾਰ ਦਿਲਰਾਜ ਸਿੰਘ ਦੀ ਚੋਣ ਮੁਹਿੰਮ ਸਿਖਰਾਂ ਤੇ


ਵਾਰਡ ਨੰ. 70 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦਿਲਰਾਜ ਸਿੰਘ ਦੀ ਚੋਣ ਮੁਹਿੰਮ ਸਿਖਰਾਂ ਤੇ ਪਹੁੰਚ ਗਈ ਹੈ। ਅੱਜ ਵਿਧਾਇਕ ਭਾਰਤ ਭੂਸ਼ਨ ਆਸ਼ੂ ਵੱਲੋਂ ਵਾਰਡ ਨੰ. 70 ਦੇ ਵੱਖ-ਵੱਖ ਇਲਾਕਿਆਂ ਦਾ ਚੋਣ ਮੀਟਿੰਗਾਂ ਕੀਤੀਆਂ ਗਈਆਂ ਅਤੇ ਦਿਲਰਾਜ ਸਿੰਘ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਵੀ ਕੀਤੀ। ਲੋਕਾਂ ਵੱਲੋਂ ਵਿਧਾਇਕ ਆਸ਼ੂ ਅਤੇ ਦਿਲਰਾਜ ਸਿੰਘ ਦਾ ਥਾਂ ਥਾਂ ਤੇ ਭਰਪੂਰ ਸਵਾਗਤ ਵੀ ਕੀਤਾ ਗਿਆ ਅਤੇ ਸਨਮਾਨਿਤ ਵੀ ਕੀਤਾ। ਇਸ ਮੌਕੇ ਅਲਬਰਟ ਦੂਆ, ਅੰਜਲੀ ਦੂਆ, ਇੰਦਰਜੀਤ ਸਿੰਘ ਰਾਏਪੁਰ, ਜੋਨਸਨ ਗਿੱਲ, ਕਰਨੈਲ ਸਿੰਘ ਤਤਲਾ, ਹੈਪੀ ਨੋਰਡਨ, ਅਬਦੁਲ ਖਾਨ, ਪ੍ਰਦੀਪ ਢੱਲ, ਵਿਨੋਦ ਕੁਮਾਰ, ਰਾਜੇਸ਼ ਲੱਕੀ, ਹਰੀ ਸਿੰਘ, ਕਮਿੱਕਰ ਸਿੰਘ, ਰਾਜੇਸ਼ ਥੋਮਸ, ਜੁਵੀ ਜਵੱਦੀ, ਡਾ. ਤਜਿੰਦਰ ਸਿੰਘ, ਅਮਨਦੀਪ ਸਿੰਘ, ਰਮਨ ਮੋਦਗਿੱਲ, ਪਾਸਟਰ ਰਾਜ ਬਾਬੂ, ਦੀਪੀ ਜਵੱਦੀ, ਗੁਰਸਿਮਰਨ ਸਿੰਘ ਮੰਡ, ਸ਼ਾਮ ਸੁੰਦਰ, ਜਸਪ੍ਰੀਤ ਰੋਮੀ, ਹਰਜੀਤ ਸਿੰਘ, ਕੇਵਲ ਮੱਕੜ, ਸੋਨੂੰ ਜਵੱਦੀ, ਮਹਿੰਦਰ ਦਾਸ, ਰਾਮ ਚੰਦਰ, ਜਸਪ੍ਰੀਤ ਸਿੰਘ ਮੋਖਾ, ਜਗਮੋਹਨ ਮਾਹਿਲ, ਅਮਨਦੀਪ ਪ੍ਰਿੰਸ ਗਰੇਵਾਲ, ਨਾਨਕ ਗਰੇਵਾਲ ਆਦਿ ਮੌਜੂਦ ਸਨ।
 
Top