Home >> Politics >> ਅਕਾਲੀ ਅਤੇ ਅਜਾਦ ਉਮੀਦਵਾਰ ਨਿਗਮ 'ਚ ਨਹੀ ਜੇਲ• ਜਾਣ ਲਈ ਤਿਆਰ ਰਹਿਣ : ਵਿਕਰਮ ਬਾਜਵਾ


ਲੁਧਿਆਣਾਂ/ ਸਾਹਨੇਵਾਲ 20ਫਰਵਰੀ (ਭਾਟੀਆ ) 10 ਸਾਲ ਅਕਾਲੀ ਦਲ ਅਤੇ ਭਾਜਪਾ ਵੱਲੋਂ ਕੀਤੀ ਲੁੱਟ ਖੁਸਟ ਦਾ ਮੁੱਲ ਵਾਰਡ ਨੰਬਰ 26 ਦੇ ਵੋਟਰ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਸ਼ੀਲ ਕਮਾਰ ਸ਼ੀਲਾ ਨੂੰ ਜਿੱਤਾਕੇ ਮੋੜਨਗੇ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨ: ਸੱਕਤਰ ਹਲਕਾ ਸਾਹਨੇਵਾਲ ਦੇ ਇੰਚ: ਵਿਕਰਮ ਸਿੰਘ ਬਾਜਵਾ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਸੀਲਾ ਦੇ ਹਕ ਵਿੱਖ ਵੋਟ ਪਾਉਣ ਦੀ ਅਪੀਲ ਕਰਦੇ ਕਿਹਾ । ਉਹਨਾਂ ਕਿਹਾ ਕਿ ਅਕਾਲੀ ਕੌਂਸਲਰ ਅਤੇ ਸਾਬਕਾ ਮੰਤਰੀ ਨੇ ਵਾਰਡ ਨੰਬਰ 26 ਦੇ ਅੰਦਰ ਵੱਡੇ ਘੋਟਾਲੇ ਕੀਤੇ ਹਨ  ਜਿਨ•ਾਂ ਦੀ ਜਾਂਚ ਮਹਾਨਗਰ ਅੰਦਰ ਮੇਅਰ ਬਣ•ਨ ਤੋ ਬਆਦ ਕਰਵਾਈ ਜਾਵੇਗੀ । ਉਹਨਾਂ ਅਕਾਲੀ ਉਮੀਦਵਾਰ ਨੂੰ ਤਾੜਨਾਂ ਕਰਦੇ ਕਿਹਾ ਕਿ ਉਹ ਹੁਣ ਨਗਰ ਨਿਗਮ ੱਿਚ ਜੇਲ•   ਜਾਣ ਲਈ ਤਿਆਰ ਰਹੇ ਕਿਉਂ ਕਿ 24 ਤਰੀਕ ਨੂੰ ਵਾਰਡ ਨੰਬਰ 26 ਦੇ ਸੂਝਵਾਨ ਵੋਟਰ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਵੋਟਾਂ ਪਾ ਕੇ ਅਕਾਲੀ ਉਮੀਦਵਾਰ ਅਤੇ ਰੇਤ ਦਾ ਧੰਦਾ ਕਰਨ ਵਾਲੇ ਅਜਾਦ ਉਮੀਦਵਾਰ ਦੇ ਪਾਪਾ ਅਤੇ ਘਪਲੇ ਘੁਟਾਲਿਆਂ ਦਾ ਅੰਤ ਕਰ ਦੇਣਗੇ ।ਉਹਨਾਂ ਨਾਲ ਕਾਂਗਰਸ  ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਸ਼ੀਲਾ, ਬਲਾਕ ਕਾਂਗਰਸ ਦੇ ਪ੍ਰਧਾਨ ਰਾਨ ਨਾਥ ਸਾਹਨੇਵਾਲ, ਮਨਜੀਤ ਸਿੰਘ ਢੰਡੇ , ਗੁਰਨਾਮ ਸਿੰਘ ਫੌਜੀ , ਮੋਹਨ ਸਿੰਘ , ਜੋਗਿੰਦਰ ਸਿੰਘ ਟਾਈਗਰ, ਸੁਖਜਿੰਦਰ ਕੌਰ ਬਰਾੜ, ਮਲਕੀਤ ਸਿੰਘ ਹੰਬੜਾ, ਰਣਜੀਤ ਸਿੰਘ ਮਨੇਜਰ, ਸਖਦੇਵ ਸਿੰਘ ਮੰਡੇਰ, ਸਿੰਮੀ ਮੋਦਗਿਲ , ਪਿੰਕੀ ਅਰੌੜਾ, ਰਣਜੀਤ ਸਿੰਘ ਮਨੇਜਰ, ਸਖਦੇਵ ਸਿੰਘ ਮੰਡੇਰ, ਪਰਮਜੀਤ ਸਿੰਘ ਅਨਿਲ ਕੁਮਾਰ ਸੰਗੀ, ਉਮਪ੍ਰਕਾਸ਼ ਗੁਪਤਾ, ਹਰਿੰਦਰ ਸਿੰਘ ਘਈ , ਅਵਤਾਰ ਸਿੰਘ ਬਿੱਲਾ , ਡਾ ਕੈਲੇ, ਮਨਜੀਤ ਸਿੰਘ ਸੋਖੀ  ਸ਼ਰਨਜੀਤ ਕੌਰ ਸਿੰਮੀ, ਪਿੰਕੀ ਟੰਡਨ, ਪੂਨਮ, ਪਰਮਜੀਤ ਕੌਰ, ਗੁਰਪ੍ਰੀਤ ਕੌਰ, ਗੁਰਸੇਵਕ ਸਿੰਘ ਮੰਗੀ, ਸਾਬੀ ਪੰਜੇਟਾ , ਰਾਜੂ ਉਪਲਾਂ ਆਦਿ ਹਾਜਰ ਸਨ।
 
Top